ਘਰੋ ਝੂਠ ਬੋਲ ਕੇ ਨਿੱਕਲਦੇ ਨੇ… ਤੇ ਕਹਿੰਣਗੇ ਕਿ ਪਿਅਾਰ ਅਪਣਾ ਸੱਚਾ ਏ.
ਕਹਿੰਦੀ ਭੁੱਲਜਾ ਮੈਨੂੰ ਮੈਂ ਕਿਹਾ – :O ?? . . . . . . . ਕੋਣ ਆ ਤੁੰ ??
ਪਹਿਲਾਂ ਸੀ, ਔਖੇ ਵੇਲੇ ਯਾਰ ਖੜ੍ਹਦੇ ਹੁਣ …. ਔਖੇ ਵੇਲੇ ਯਾਰ ਬਹਾਨਾ ਘੜਦੇ
ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ ਨਹੀਂ ਹੁੰਦਾ ਕਿ ਆਪਾਂ ਗਲਤ ਹਾਂ ਤੇ ਉਹ ਸਹੀ ਹੈ !! ਮਾਫੀ ਮੰਗਣ Continue Reading..
ਦੋ ਬੰਦਿਆ ਨੂੰ ਕਰੇ ਸਲਾਮ ਦੁਨੀਆਂ ਇਕ ਉੱਚਿਆ ਨੂੰ ਤੇ ਦੂਜਾ ਲੁਚਿਆ ਨੂੰ….
ਲਓ ਬਾਈ ਅੱਜ ਦੀ ਗੱਲ ਸੁਣ ਲਓ … ਮੈਂ ਆਪਣੀ ਪੁਰਾਣੀ ਸਹੇਲੀ ਨੂੰ ਭੇਜੀ FRIEND REQUEST…. . ਤੇ ਅੱਗੋਂ ਉਹਦਾ Continue Reading..
ਇਕ ਕੁੱਤਾ ਇਨਸਾਨ ਨੂੰ ਜੱਲੀਲ ਕਰਦਾ ਕਹਿੰਦਾ ਕੁੱਤਾ ਮੈ ਪਰ ਕੰਮ ਕੁੱਤਿਆਂ ਵਾਲੇ ਇਨਸਾਨ ਹੋਕੇ ਤੂੰ ਕਰਦਾ
ਮੈਨੂੰ ਕਹਿੰਦੀ : ਸੋਹਣੇਆ ਤੂੰ ਮੁੱਛ ਰੱਖੀ ਆ, ਮੈਂ ਕਿਹਾ : ਸੜਦੀ ਕਾਤੋਂ ਆ , ਤੂੰ ਵੀ ਰੱਖ ਲਾ,,
ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ……… ਓਹਨੁ ਦੇਖ ਕੇ ਉਥੇ ਮੋਜੂਦ ਸਾਰਿਆ ਕੁੜੀਆ ਦੀਆ ਚੀਕਾ ਨਿਕਲ ਗੀਆ…. . Continue Reading..
Your email address will not be published. Required fields are marked *
Comment *
Name *
Email *