ਗੰਗਾ ਜਲ ਵਾਂਗੂ ਦਿਲ ਮਿੱਤਰਾ ਦਾ ਸਾਫ਼ ਨੀ ਦਿਲ ਤੋੜਕੇ ਰਕਾਨੇ ਕਿਤੇ ਕਰਦੀ ਨਾ ਪਾਪ ਨੀ
ਅਾਪਣਾ ਸੁਬਾਹ ਡੂਮਣੇ ਦੇ ਵਰਗਾ ਕਰਲੋ 💪 ਫਿਰ ੳੁਗਲੀ ਵੀ ਕਰਨੇ ਤੋ ਡਰਦੀ ਦੁਨੀਅਾ
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ (Lakhwinder sidhu)
ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ ~ ਡਾ. ਸੁਰਜੀਤ ਪਾਤਰ
ਮੇਰੀ ਇੱਕੋ ਅਰਦਾਸ ਮੇਰੇ ਬਾਪੂ ਬੇਬੇ ਖੁਸ਼ ਰਹੇ. . ਓਹਨਾ ਨੂੰ ਮਿੱਲੇ ਸਭ ਚਾਹਿਆ ਭਾਵੇਂ ਮੇਰਾ ਨਾ ਕੁੱਛ ਰਹੇ ..
ਮੁਹੱਬਤ ਦਾ ਸਿਲਸਿਲਾ ਵੀ ਅਜ਼ੀਬ ਆ ਜੇ ਮਿਲ ਜਾਵੇ ਤਾਂ ਗੱਲਾ ਲੰਮੀਆ,ਜੇ ਵਿਛੜ ਜਾਵੇ ਤਾਂ ਰਾਤਾਂ ਲੰਮੀਆਂ
ਗੁਲਾਮੀ ਤਾਂ ਸਿਰਫ ਤੇਰੇ ਇਸ਼ਕ਼ ਦੀ ਕੀਤੀ ਸੀ ਦਿਲ ਤਾਂ ਪਹਿਲਾ ਵੀ ਨਵਾਬ ਸੀ ਹੁਣ ਵੀ ਨਵਾਬ ਆ
ਕਿੰਨੀ ਕੁ ਦੇਰ ਟਿਕਦੀ ਸਾਹਾਂ ‘ਚ ਮਹਿਕ ਤੇਰੀ, ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ..
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ, ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ .
Your email address will not be published. Required fields are marked *
Comment *
Name *
Email *