ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ
ਰੱਬਾ ਮੇਰੀ ਉਮਰ ਵੀ ਮੇਰੇ ਬੇਬੇ ਬਾਪੂ ਜੀ ਨੂੰ ਲਾ ਦੇਵੀ Love u ❤️❤️❤️❤️ਬੇਬੇ ਬਾਪੂ ਜੀ
ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ .. ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ .
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
ਮੈਂ ਹੱਸਦਾ ਰਹਾਂ ਜਾਂ ਰੋਵਾ .. ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ
ਯਾਰ ਕੁੜੀਬਾਜ Nature ਤੋ ਦੂਰ ਨੇ,,,,,,,, ਕੁੜੀ, ਚਿੜੀ ਦਾ ਨਾ ਪਾਣੀ ਭਰਦੇ
10-12 ਚਵਲਾ ਦੀ ਲੋੜ ਨਾ 2-4 ਯਾਰ ਬਸ ਕਾਫੀ ਹੁੰਦੇ ਆ
ਬਾਂਸ ਵਰਗੇ ਹਾਂ ਸੱਜਣਾ ਬਾਹਰੋ ਸੱਖਤ ਤੇ ਅੰਦਰੋ ਖੋਖਲੇ…
Your email address will not be published. Required fields are marked *
Comment *
Name *
Email *