ਕਈ ਸਵਾਲਾਂ ਦੇ ਜਵਾਬ ਬੰਦਿਆ ਨੇ ਨਹੀ , ਵਕਤ ਨੇ ਦੇਣੇ ਹੁੰਦੇ ਆ
ਕਹਿੰਦੇ ਵਖਤ ਨਾਲ ਸਭ ਕੁਝ ਬਦਲ ਜਾਦਾਂ ਅਸੀ ਵੀ ਬਦਲ ਜਾਣਾ ਨਾ ਵਖਤ ਅਾੳੁਣਾ ਨਾ ਅਸੀ
ਮਾਂ ਬਾਪ ਦੇ ਆਉਦੇ ਹੰਝੁ ਜਿਹਦੇ ਕਰਕੇ ੳਹਦਾ ਕੀ ਜੱਗ ਤੇ ਜਿਉਣਾ ਢਿੱਲੋਆਂ
‘ ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤ ਦਾ ਅੱਜ ਤੱਕ ਲਾਹੁੰਦੀ ਜਿਹੜੀ ਸੁੱਖਣਾਂ ‘ !
ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..
~Roti Utte Boti Ay .. Kismat Khoti Naii .. Haje Umar e Choti Ay .. ^
*ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ।*
ਝਾਕਣੀ ਦੇ ਨਾਲ ਬਰਬਾਦ ਕਰੇ ਨੀ…. ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..
Your email address will not be published. Required fields are marked *
Comment *
Name *
Email *