ਗੱਲ ਕਰ ਮੁੰਡਾ ਅੱਗੋ ਥੰਮ ਦੇ “: ਜੁਵਾਨ ਨੀ ਸਕਲੋ ਸਰੀਫ ਮੁੰਡਾ ਅਕਲੋ ਤੁਫਾਨ ਨੀ
ਬਹੁਤ ਧੋਖੇ ਖਾਧੇ ਦੂਜਿਆਂ ਨੂੰ ਖੁਸ਼ ਕਰਦੇ ਕਰਦੇ ਹੁਣ ਤਾਂ ਬੱਸ ਕੋਸ਼ਿਸ਼ ਰਹਿੰਦੀ ਏ ਖੁਦ ਨੂੰ ਖੁਸ਼ ਰੱਖਣ ਦੀ
ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ . ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ
ਚੁੱਪ ਰਹਿ ਨਹੀ ਜੀਣ ਦਿੰਦੇ ..ਲੋਕ ਡਰੇ ਨੂੰ ਡਰੳਂਦੇ ਨੇ .. ਜਦ ਪਾਣੀ ਸਿਰ ਤੋ ਲੰਘ ਜਾਵੇ ਫਿਰ ਜੰਗਲ ਚ Continue Reading..
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਕੱਪੜੇ ਵੀ ਠੀਕ ਠਾਕ ਪਾ ਲਈ ਦੇ.. ਅੱਖਾ ਨਾਲ ਵੈਰੀ ਸਮਝਾ ਦਈ ਦੇ ਯਾਰ ਰੱਖੇ ਯਾਰਾ ਨੇ ਜੀ ਪੂਰੇ ਚੋਟੀ Continue Reading..
ਕੱਪੜਾ ਲੀੜਾ ਲੈਣ ਲੱਗਿਆ ਕਦੇ Brand ਨੀ ਦੇਖਿਆ👑 ਜੋ ਵੀ ਪਾ ਲਈਏ ਸੁਖ ਨਾਲ ਜੱਚ ਹੀ ਜਾਂਦਾ ਏ
ਦੌਲਤ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ‼ ਪਰ ਪਹਿਚਾਣ ਆਵਦੇ ਦਮ ਤੇ ਹੀ ਬਣਾਈ ਜਾਂਦੀ ਆ
ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
Your email address will not be published. Required fields are marked *
Comment *
Name *
Email *