ਏਨਾ ਗੂੜਾ ਪਿਆਰ ਤੇਰੇ ਨਾਲ ਮੈਂ ਪਾ ਲਿਆ ਆਪਣੇ ਬੇਗਾਨੇ ਕੀ ਮੈਂ ਤਾਂ ਰੱਬ ਵੀ ਭੁਲਾ ਲਿਆ
ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ
ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ
ਤੈਨੂੰ ਤੱਤੀਆਂ ਨਾ ਲਗਣ ਹਵਾਵਾਂ ਤੂੰ ਖਿੜ ਖਿੜ ਰਹਿ ਹੱਸਦੀ… . ਰੱਬ ਵਰਗਾ ਆਸਰਾ ਤੇਰਾ…………..? . . . . ਸਰਦਾਰਨੀਏ👰🏻 Continue Reading..
Tere Hasse Ch Khush Ho Layi Da, Tere Dukh Vekh Ke Ro Layi Da, Dil Taan Karda Hai Ki Tera Continue Reading..
ਅੱਖਾਂ ਵਿੱਚ ਨੀਂਦ ਤੇ ਸੁਪਨਾਂ ੲੇ ਯਾਰ ਦਾ ਕਦੀਂ ਤੇ ਅਹਿਸਾਸ ਹੋਵੇਗਾ ੳੁਸ ਨੂੰ ਸਾਡੇ ਪਿਅਾਰ ਦਾ 😘
ਕਹਿੰਦਾ…ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ .. ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ Continue Reading..
ਮੇਰਾ ਸਕੂਨ ਤੈਨੂੰ ਹਸਦਾ ਦੇਖਣਾ ਏ ਤੇਰਾ ਰੋਣਾ ਮੇਰੇ ਲਈ ਪਾਪ ਵਰਗਾ ਏ
ਓਹ ਮਿਲ ਜਾਵੇ ਗਲ ਲਗ ਕੇ ਹੁਣ ਦਿਲ ਦਰਦ ਦੂਰੀ ਨਹੀ ਜਰਦਾ ਉਸਨੂੰ ਕੋਲ ਬਿਠਾ ਕੇ ਤੱਕਣਾ ਹੈ ਹੁਣ ਤਸਵੀਰਾਂ Continue Reading..
Ik jind ikk jann meri ….. anjali
Your email address will not be published. Required fields are marked *
Comment *
Name *
Email *
Ik jind ikk jann meri ….. anjali