ਪਾਣੀ ਵਿਚ ਖਿੜਿਆ ਗੁਲਾਬ ਵੀ ਸੁੱਕ ਜਾਂਦਾ ਹੈ .. ਫਿਰ ਤੇਰੀ ਕੀ ਔਕਾਤ ਬੰਦਿਆ
ਦੁਨੀਆ ਦੀ ਗੱਲ ਝੂਠੀ… ਕੋਈ ਕਿਸੇ ਲਈ ਮਰਦਾ ਨਹੀ… ਜਾਨ ਦੇਣ ਦਾ ਫੈਸਲਾ ਬੜਾ ਵੱਡਾ… ਕੋਈ ਸੂਈ ਚੁੱਬੀ ਤਾ ਜਰਦਾ Continue Reading..
ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.
ਨਾ ਜਾਨੇ ਕਿਊ ਲਏ ਇੰਨੇ ਇਮਤਿਆਨ ਜਿੰਦਗੀ ਨੇ ਜਦ ਕਿ ਖੁਦ ਜਿੰਦਗੀ ਦਾ ਕੋਈ ਭਰੋਸਾ ਨਹੀ…
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ . ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
ਪਤਾ ਤਾਂ ਵਿਹਾਰ ਤੋ ਲਗਣਾ ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ
ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ.. ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ ..
ਖੁਦ ਨੂੰ ਖੌੌਣ ਦਾ ਪਤਾ ਹੀ ਨਹੀ ਚੱਲਿਆ,,, ਤੈਨੂੰ ਪਾੳੁਣ ਦੀ ਇਹਨੀੀ ਹੱਦ ਕਰ ਦਿੱਤੀ ਮੈਂ,,,
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ… ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..
Your email address will not be published. Required fields are marked *
Comment *
Name *
Email *