ਹਿੰਦੂ, ਮੁਸਲਿਮ, ਸਿੱਖ, ਇਸਾਈ, ਸਭ ਨੂੰ ਜੋੜੇ Wi-Fi
ਜੋ ਦਿਓਗੇ ਓਹੀ ਹੀ ਵਾਪਸ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ, ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ
ਦਿਲ ਉੱਤੇ ਤਿੱਖਾ ਜਿਹਾ ਵਾਰ ਹੋ ਗਿਆ।। ਲਗਦਾ ਏ ਚੰਦਰਾ ਪਿਆਰ ਹੋ ਗਿਆ..
I love you ਇੰਨਾ You never think ਿਕੰਨਾ
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ…. ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ.
ਕਿਸਮਤ ਦੀਆਂ ਖੇਡਾਂ ਨੇ ਸਾਰੀਆਂ , ਅਸੀਂ ਕਿਸਮਤ ਤੋਂ ਹੀ ਹਾਰੇ ਹਾਂ…….
ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
ਸਰੀਫਾ de 22 ਆ… ….. ਵੈਲੀਆ de ਜਵਾਈ aa
Your email address will not be published. Required fields are marked *
Comment *
Name *
Email *