“ਝਾੜੂ ਪੋਚਾ ਵੀ ਪੈਣਾ ਕਰਨਾ ਕੱਲੇ ਲਵਯੂ ਨਾਲ ਨੀ ਸਰਨਾ”
ਕੁਰਬਾਨ ਜਾਵਾਂ ਉਸ ਇਨਸਾਨ ਦੀਆ ਹੱਥਾਂ ਦੀਆ ਲਕੀਰਾਂ ਤੇ–• ਜਿਹਨੇ ਮੈਨੂੰ ਮੰਗਿਆ ਵੀ ਨਈ ਤੇ ਆਪਣਾ ਬਣਾ ਲਿਆ–•…_..
ਸਾਰੀਆਂ ਮੁਸ਼ਕਲਾਂ ਅਸਾਨ ਹੋ ਜਾਂਦੀਆਂ ਨੇ ਜਦੋਂ ਤੁਹਾਡਾ ਭਰਾ ਤੁਹਾਡੇ ਨਾਲ ਹੁੰਦਾ ਹੈ। I LOVE YOU BAI
ਨਜ਼ਰਾਂ ਭਾਵੇਂ ਨੀਵੀਂਆਂ ਰੱਖੀ ਦੀਆਂ . ਪਰ ਸੋਚ ਅਸਮਾਨ ਤੋਂ ਵੀ ਉੱਤੇ ਰੱਖੀ ਦੀ ਆ☺
ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ . . ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ
ਆਖਰ ਮੁਕਰ ਗਿਆ ਨਾ ਚਾਹਤਾਂ ਤੋ ਮੇਰੀ ਆਦਤ ਖਰਾਬ ਕਰਕੇ
ਗੱਲਾਂ ਵੀ ਉਹਨਾਂ De ਹੀ Hundia ਆ, ਜਿਹਨਾਂ ਦੀ Koi Gal ਬਾਤ Hundi Aaa..
ਸਜਣਾ ਗਲਤੀ ਸਾਡੀ ਸੀ ਤਾਹੀ ਤਾਂ ਦੂਰੀਆਂ ਪੇ ਗਈਆ 😒😒
Your email address will not be published. Required fields are marked *
Comment *
Name *
Email *