ਕੌਣ ਭੁਲਾ ਸਕਦਾ ਹੈ ਕਿਸੇ ਨੂੰ .. ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ.
ohdi berukhi ne kho lyiya ne shrrata meriya te loki kehnde hun tu bdi smjdaar ho gyi
ਹਰ ਗੱਲ ਤੇ ਰੁੱਸਣਾ ਰੁੱਸਕੇ ਬਹਿਣਾ ਪਿਆਰਾਂ ਦੀ ਕਮਜੋਰੀ ਆ ਪਿਆਰਾਂ ਦੇ ਵਿੱਚ ਦਿਲ ਨੂੰ ਲੁੱਟਣਾ ਕਿੰਨੀ ਵਧੀਆ ਚੋਰੀ ਆ
ਯਾਰ ਮੇਰੇ ਮੰਗਦੇ Grand_Party ਹੁਣ ਟੁਟੀਆਂ ਤੇ ਰੋਣ ਦਾ ਰਿਵਾਜ਼ ਨਾ ਰਿਹਾ ॥
ਜੇ ਸੱਚੀ ਵਿੱਚ ਕਿਸੇ ਦਾ ਸਾਥ ਜ਼ਿੰਦਗੀ ਭਰ ਚਾਹੁੰਦੇ ਹੋ ਤਾਂ ਉਸਨੂੰ ਕਦੇ ਨਾ ਦੱਸੋ ਕਿ ਤੁਸੀਂ ਉਸਨੂੰ ਕਿੰਨ੍ਹਾ ਪਿਆਰ Continue Reading..
ਦਿਲ ਦੇ ਨੇੜੇ ਨੇੜੇ ਰਿਹਾ ਕਰ ਸੱਜਣਾ ਤੇਰਾ ਇਕ ਪਲ ਦੂਰ ਹੋਣਾ ਸਾਡੀ ਜਾਨ ਤੇ ਬਣ ਜਾਂਦਾ
ਤੈਨੂੰ ਬਲੌਕ ਕਰਨਾ ਮੈਨੂੰ ਇੰਝ ਜਾਪਦਾ ਜਿਵੇਂ ਮੈਂ ਕਿਸੇ ਦੇ Death Certificate ਤੇ sign ਕਰ ਰਿਆ ਹੋਵਾ
ਮੈ ਸੁਣਿਆ ਏ ਪਿਆਰ ਆਪਣਾ ਨਾਮ ਬਦਲ ਕੇ Time Pass ਰੱਖਣ ਨੂੰ ਫਿਰਦਾ ਏ
ਚੰਗਾ ਹੋਇਆ ਤੂੰ ਛੱਡ ਦਿਤਾ ਮੈਨੂੰ, ਮੈਨੂੰ ਤੇਰਾ ਪਿਅਾਰ ਚਾਹੀਦਾ ਸੀ ਅਹਿਸਾਨ ਨਹੀ
Your email address will not be published. Required fields are marked *
Comment *
Name *
Email *