ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ… ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .
ਘਰ ਬੈਠਾ ਮੁੱਛਾਂ ਨੂੰ ਵੱਟ ਦੇਈ ਚੱਲ.. ਖੇਤਾਂ ਚ ਪਿਉ ਦਾ ਹੱਥ ਨਾ ਵਟਾਈ..
|| Lafz Ta Loka Lyi Likhde Aa, Tu Ta Kamliye Akhaan Vicho Parhya Kar… ||
ਲੋਕਾਂ ਨੇ ਤਾਂ ਬਹੁਤ ਰਵਾਇਆ ਸਾਨੂੰ ਮੌਤੇ ਮੇਰੀਏ….. ਜੇ ਤੂੰ ਸਾਥ ਦੇਵੇ ਤਾਂ ਸਭ ਨੂੰ ਰੁਵਾ ਸਕਦੇ ਹਾਂ ਅਸੀ..
ਡਰ ਲੱਗੇ ਰੱਬ ਡਾਅਡੇ ਤੋਂ_ਹੇ ਵਾਹਿਗੁਰੂ, ਉਸ ਨੂੰ ਵੀ ਖੁਸ਼ ਰੱਖੀਂ_ਜਿਸਨੂੰ ਨਫਰਤ ਆ ਸਾਡੇ ਤੋ.
ਪਿਆਰ ਕਰਨਾ ਤਾਂ ਆਪਣੇ ਆਪ ਨਾਲ ਕਰੋ ਕਿਸੇ ਹੋਰ ਨਾਲ ਕਰੋਗੇ ਤਾਂ ਧੋਖਾ ਹੀ ਨਸੀਬ ਹੋਣਾ ਸਿਮਰਨ ਕੌਰ
ਹਾਲੇ ਮੈਂ ਸੋਚਦਾ ਹਾਂ ਉਹਦਾ ਜਿਕਰ ਕਰਦਾ ਰਹਾਂ ,, ਬਥੇਰੀ ਉਮਰ ਪਈ ਹੈ ਉਹਨੂੰ ਫੇਰ ਕਦੇ ਭੁੱਲਜਾਂਗੇ ..
ਝੱਲੇ ‘ਇੱਸਕ’ ਤੇ ਸਿਆਣੇ ‘ਹਿਸਾਬ ਕਿਤਾਬ’ ਬੜਾ ਤਕੜਾ ਕਰਦੇ ਨੇ
ਸ਼ੁਕਰ ਆ ਰੱਬਾ ਐਨੇ ਦੁੱਖਾਂ ਵਿੱਚ ਵੀ ਹੱਸਦੇ ਆ, ਨਹੀਂ ਲੋਕ ਤਾਂ ਮਚਦੇ ਆ,ਵੀ ਕਿਉਂ ਵਸਦੇ ਆ।
Your email address will not be published. Required fields are marked *
Comment *
Name *
Email *