ਜ਼ਿੰਦਗੀ ਬਦਲ ਜਾਂਦੀ ੲੇ ਚੰਗੇ ਲੋਕਾ ਨਾਲ ਤੇ ਲੋਕ ਬਦਲ ਜਾਂਦੇ ਨੇ ਪੈਸੇ ਨਾਲ
akhriya de muhre saddha reh sajjna Asi vaar vaar takk k v nahi o rajjna Hath na ve shdi sada Continue Reading..
ਰਾਤੀ ਸੁਪਨੇ ਵਿਚ ਆਈਲੱਗੀ ਫੇਰ ਸੋਹਣੀ ਸੀ, – ਕਾਸ਼ ਜਿੰਦਗੀ ਵਿਚ ਆ ਜਾਂਦੀ ਗੱਲ ਹੋਰ ਹੋਣੀ ਸੀ…
Pta ni tu manu cheta krdi hova Gi ja nai . . par jatt ta tanu harr Saah Naal Cheta Continue Reading..
ਨਾ ਅੱਖ ਮੁਸਕਰਾੲੀ ਤੇ ਨਾ ਚਿਹਰੇ ਤੇ ਹਾਸਾ ਅਾੲਿਅਾ ਜਦੋਂ ਦਾ ਤੂੰ ਸੱਜਣਾ ਗੈਰਾਂ ਨਾਲ ਦਿਲ ਲਾੲਿਅਾ
ਸਾਰੇ ਕਹਿੰਦੇ ਕਿ ਜ਼ਿੰਦਗੀ ਨੂੰ ਰੱਜ ਕੇ ਜੀਅ ਲਓ ਕਿਉਂਕਿ ਇਹ ਦੁਬਾਰਾ ਨਹੀਂ ਮਿਲਣੀ,, .. ਪਰ ਕਿਸੀ ਨੇ ਕਦੀ ਸੋਚਿਆ Continue Reading..
ਜ਼ਰੂਰਤ ਤੋੜ ਦਿੰਦੀ ਹੈ ਗਰੂਰ ਇਨਸਾਨ ਦਾ, ਨਾ ਹੁੰਦੀ ਮਜਬੂਰੀ ਤਾ ਹਰ ਆਦਮੀ ਖੁਦਾ ਹੁੰਦਾ..
ਰੀਝਾਂ – ਅਰਮਾਨ ਸਭ ਮਰ ਗਏ ਨੇ ਦਮ ਘੁੱਟਣ ਨਾਲ.. ਦਿਲ ਵਿੱਚ ਵਸਣ ਵਾਲਿਆ ਨੇ ਜਦੋ ਦਾ ਅਲਵਿਦਾ ਕਿਹਾ ਹੈ..!!
ਬੇਅਕਲੇ ਬੇਈਮਾਨ ਜਿਹੇ ਹਾਂ ਗੁੰਮਸੁੰਮ ਤੇ ਗੁਮਨਾਮ ਜਿਹੇ ਹਾਂ ਤੈਨੂੰ ਨਜਰੀ ਕਿਦਾ ਅਾਵਾਗੇ.. ਤੂੰ ਖਾਸ ਏ ਤੇ ਅਸੀ ਆਮ ਜਿਹੇ Continue Reading..
Your email address will not be published. Required fields are marked *
Comment *
Name *
Email *