ਮੇਰੀਆਂ ਤਨਹਾਈਆਂ ਗਵਾਹ ਨੇ ਕੇ ਤੇਰੀ ਜਗਾਹ ਹਾਲੇ ਤਕ ਕੋਈ ਨੀ ਲੈ ਸਕਿਆ
ਨਾ ਛੇੜ ਗ਼ਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਂਦੇ ਨੇ। ਹਰ ਦਿਲ ਚ ਇੱਕ ਸਮੁੰਦਰ ਹੁੰਦਾ ਹੈ,ਤਾਹੀਓਂ ਹੰਝੂ ਖਾਰੇ ਹੁੰਦੇ Continue Reading..
ਵਫਾ ਸਿੱਖਣੀ ਹੈ ਤਾਂ ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ ਫੇਰ ਕਿਸੇ ਹੋਰ ਦਾ ਹੋਣ ਨਹੀ Continue Reading..
ਰੱਬ ਕਰੇ ਅੱਜ ਮੈਨੂੰ ਐਨੀ ਵਧੀਆ ਨੀਂਦ ਆਏ ਕੇ . . . . . . ਮੁੱੜ ਕਦੀ ਅੱਖ ਨਾ ਖੁੱਲੇ…
ik inssan nal pyar howe ta mohaabat cho sakoon milda a… Par… bhatak jnade ne oh lok jinha de chahat Continue Reading..
ਫਸਲ ਬਿਨਾ ਨਾ ਕੋਈ ਹੀਲਾ ਪੁੱਤਾਂ ਵਰਗਾ ਇੱਕ ਇੱਕ ਤੀਲਾ ਤੇਰੇ ਹੱਥ ਵਿੱਚ ਸਾਡੇ ਸਾਹ ਨੇ ਕਰਜ਼ੇ ਸਿਰ ਤੇ ਚੜੇ Continue Reading..
ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਮੁਹੱਬਤ ਅੱਜ ਦਾ ਨਾਮ ਹੈ ਕੱਲ੍ਹ ਦਾ ਨਹੀਂ ॥ ਕੋਈ ਥੋਨੂੰ ਮੁਹੱਬਤ ਅੱਜ ਹੀ ਕਰ ਸਕਦਾ ਕੱਲ੍ਹ ਨਹੀਂ ਵੀ ਕਰ Continue Reading..
ਛੱਡ ਆਸ ਦਿਲਾ ਹੁਣ ਸੌਣ ਵੀ ਦੇ। ਦੁੱਖ ਸੁਣਨ ਸੁਣਾਉਣ ਲਈ ਕੌਣ ਆਉਦਾ। ਦੁੱਖ ਆਪਣੇ ਆਪਣੀ ਜਾਨ ਤੇ ਸਹਿ, ਭਲਾ Continue Reading..
Your email address will not be published. Required fields are marked *
Comment *
Name *
Email *