ਜੇ ਨਿਭਾਉਣ ਦੀ ਚਾਹਤ ਦੋਵੇ ਪਾਸਿਓ ਹੋਵੇ ਤਾ ਫਿਰ ਕੋਈ ਵੀ ਰਿਸਤਾ ਟੁੱਟਦਾ ਨਹੀ!!
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ 😊 ਕੇ ਤਾਂ ਵੇਖ. ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ Continue Reading..
ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ ਅਖ਼ੀਅਾ ਨੂੰ ਦੇਖ ਨਜਰਾਨਾ ਯਾਦ ਆ ਗਿਆ ਬੜੀ ਚਾਹਤ ਸੀ ਤੇਰੇ Continue Reading..
ਆਜਾ ਮਿਲ ਜਾ ਗਲ ਲੱਗ ਕੇ ਤੂੰ ਹੁਣ ਯਾਦਾਂ ਤੇਰੀਆਂ ਨਾਲ ਨੀ ਸਰਦਾ ਤੈਨੂੰ ਕੋਲ ਬਿਠਾ ਕੇ ਤੱਕਾਂਗੇ ਹੁਣ ਤਸਵੀਰਾਂ Continue Reading..
ਫਿਰ ਕੋਈ ਉਸ ਸ਼ਖਸ ਵਰਗਾ ਕਿੱਥੇ ਹੁੰਦਾ ਹੈ….. ਲੱਖਾਂ ਚਿਹਰਿਆਂ ਵਿੱਚੋਂ ਜਿਸਨੂੰ ਦਿਲ ਨੇ ਚੁਣਿਆ ਹੁੰਦਾ ਹੈ..
ਉਨ੍ਹਾਂ ਨਾਲ ਕਿਸ ਬਹਾਨੇ ਮੁਲਾਕਾਤ ਕਰੀਏ, ਸੁਣਿਆ ਉਹ ਚਾਹ ਵੀ ਨਹੀ ਪੀਦੇਂ।
ਹੋਣ ਵਾਲੇ ਖ਼ੁਦ ਹੀ ਆਪਣੇ ਹੋ ਜਾਂਦੇ ਨੇ…. ਕਿਸੇ ਨੂੰ ਕਹਿ ਕੇ ਆਪਣਾ ਬਣਾਇਆ ਨਹੀ ਜਾਂਦਾ….!!!
ਚੇਤੇਆ ਚੋ ਜਾਣਾ ਨਹੀਓ ਤੇਰਾ ਨਾਂ ਕੱਡਿਆ ਓਸੇ ਵੇਲੇ ਮਰਜੂ ਜੇ ਹੱਥ ਮੇਰਾ ਛੱਡਿਆ…।।।
~Shakk Karke Tere Te Asin Ki Laina, Sanu Jinne Pall Devenga Asin Ohne Vich Hi Jee Laina .. ‘
Your email address will not be published. Required fields are marked *
Comment *
Name *
Email *