Kaur Preet 3 Comments ਮਿਹਨਤ ਨਾ ਕਰਦੇ ਮੰਜਿਲਾਂ ਨੂੰ ਭੁੱਲ ਜਾਣਾ ਸੀ,, ਜਿੰਦਗੀ ਠੋਕਰ ਨਾ ਮਾਰਦੀ ਤਾਂ ਰੁਲ ਜਾਣਾ ਸੀ,, ਰੋ ਰੋ ਰਾਤਾਂ ਬਹੁਤ ਬਿਤਾਈਆਂ ਅੱਜ ਦਿਨੇ ਵੀ ਹੱਸਦੇ ਆ, ਜੋ ਵੀ ਆ ਜਿੰਨੇ ਜੋਗੇ ਆ ਉਹਦੀ ਰਜਾ ਚ ਵਸਦੇ ਆ .. Copy
Waheguruji 🙏🙏🙏🙏🙏
waheguru mehar kari sab te 🙏🏻🙏🏻
nic