Kaur Preet Leave a comment ਮੇਰੀ ਜਿੰਦਗੀ ਵਿੱਚ ਵੀ ਬਹੁਤ ਚਿਹਰੇ ਦਿਲ ਦੇ ਕਰੀਬ ਸੀ ਪਰ ਜਿਵੇਂ ਜਿਵੇਂ ਨਕਾਬ ਉੱਠਦੇ ਗਏ ਸਾਰੇ ਬੇਵਫਾ ਹੁੰਦੇ ਰਹੇ Copy