ਜ਼ਿੰਦਗੀ ਦੇ ਰੰਗਾਂ ਦਾ ਕੋੲੀ .ਭਰੋਸਾ ਨਹੀ. ਕਦੋਂ ਕਿੱਥੇ ਬਦਲ ਜਾਣ
ਮੋਬਾਇਲ ਗਲਤ ਨਹੀਂ , ਲੋਕਾਂ ਦੀ ਸੋਚ ਗਲਤ ਹੈ ਜਿਹੜੇ ਭੈੜੀਆਂ ਚੀਜ਼ਾਂ ਦੀਆਂ ਆਦਤਾਂ ਪਾਉਂਦੇ ਹਨ ਮੋਬਾਇਲ ਵਿੱਚ ਤਾਂ ਪ੍ਰਮਾਤਮਾ Continue Reading..
ਜਿੰਨਾ ਸਮਾਂ ਚਿੰਤਾ ਕਰਨ ਵਿਚ ਨਸ਼ਟ ਕਰੋਗੇ ਉਸ ਤੋਂ ਘੱਟ ਸਮੇਂ ਵਿਚ ਉਸਦਾ ਹੱਲ ਲੱਭ ਸਕਦੇ ਹੋ
ਜੇ ਤੁਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕਦੇ ਵੀ ਕਿਸੇ ਤੋਂ ਕੋਈ ਉਮੀਦ ਨਾ ਰੱਖੋ
ਜੱਟ ਦੀ ਕਮਾਈ , ਕਿਸਾਨੀ ਦੀ ਲੜਾਈ ਹੱਕ ਦੀ ਲੜਾਈ ਉਮੀਦ ਹੈ ਇੱਕ ਹੀ ਇਲਾਹੀ ਜਿਤਨੀ ਕਿਸਾਨਾਂ ਨੇ ਲੜਾਈ
ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ, ਬੱਸ ਅਸੀ ਗਿਣਤੀ ਉਸੇ ਦੀ ਕਰਦੇ ਹਾਂ, ਜੋ ਹਾਸਿਲ ਨਾ ਹੋਇਆ ਹੋਵੇ
ਪਿਆਰ,ਜੋ ਔਗਣਾ ਸਮੇਤ ਸਵੀਕਾਰ ਕਰੇ. ਦੋਸਤ,ਜੋ ਔਗਣਾ ਦੇ ਰੁਬਰੁ ਕਰੇ. ਦੁਸਮਣ,ਜੋ ਸਾਡੇ ਔਗਣ ਹੋਰਾਂ ਨੂੰ ਦੱਸੇ
ਤੜਕੇ ਦੀ ‘;ਬਾਣੀ’;, ਤੇ ਕੁੜੀ ਸਿਅਾਣੀ ਜਿਸ ਨੂੰ ਮਿਲ ਜਾਵੇ, ੳੁਹ ਬੰਦਾ ਤਰ ਜਾਦਾ ਹੈ।
ਅੱਜ ਕੱਲ ਦੀ love story ਜਿਸ ਨੂੰ ਤੁਸੀੰ ਯਾਦ ਕਰ ਰਹੇ ਹੋ ਉਹ ਕਿਸੇ ਹੋਰ ਨੂੰ ਖੁਸ਼ ਰੱਖਣ ਚ Busy Continue Reading..
Your email address will not be published. Required fields are marked *
Comment *
Name *
Email *