ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ
ਹਰ ਸਮੇਂ ਖਿਆਲਾਂ ਵਿੱਚ ਬੱਸ ਤੂੰ ਹੀ ਰਹਿਣਾ…. ਕਦੇ ਪਿਆਰ ਬਣ ਕੇ ਤੇ ਕਦੇ ਸ਼ਿਕਾਇਤ ਬਣ ਕੇ.
ਪਿਆਰ ਹਮੇਸ਼ਾ Sorrγ ਕਹਿਣਾ ਪਸੰਦ ਕਰਦਾ ਆਕੜ ਹਮੇਸ਼ਾ Sorrγ ਸੁਨਣਾ ਪਸੰਦ ਕਰਦੀ
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ, ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ ।।
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ
ਸ਼ੁਕਰ ਹੈ ਮੁਸਕਾਨ ਬਾਜ਼ਾਰ ਵਿੱਚ ਨਹੀਂ ਵਿਕਦੀ ਸਾਹਿਬ , ਵਰਨਾ ਲੋਕ ਗਰੀਬਾਂ ਤੋਂ ਇਹ ਵੀ ਖੌਹ ਲੈਂਦੇ
ਧੇਲੇ ਦੀਆਂ ਘੁੱਗੀਆਂ ਨੂੰ ਕੀ ਪਤਾ ਬਾਜਾਂ ਦੇ ਕਿੱਥੇ ਨਿਸ਼ਾਨੇ ਨੇ!
ਉੱਤਲੀ ਹਵਾ ‘ਚੋਂ ਮੁੱੜ ਪਿਆਂ ,ਧਰਤੀ ਤੇ ਆ ਰਿਹਾ, ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ ..
ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ…. ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!
Att aa peetay
Your email address will not be published. Required fields are marked *
Comment *
Name *
Email *
Att aa peetay