ਪੱਥਰ ਅਖੀਰਲੀ ਸੱਟ ਨਾਲ ਟੁੱਟਦਾ ਹੈ ਪਰ ਤਰੇੜ ਤਾਂ ਪਹਿਲੀ ਸੱਟ ਹੀ ਪਾਉਂਦੀ ਆ…
ਅੱਜ ਮੇਰੀ ਕਮਲੀ ਨੇ ਅਜੀਬ ਧਮਕੀ ਦੇ ਦਿੱਤੀ ਕਹਿੰਦੀ ਜੇ ਸ਼ਾਇਰੀ ਬਣਾਉਣੀ ਛੱਡ ਦਿੱਤੀ ਤਾਂ ਮੈਂ ਤੈਨੂੰ ਹੀ ਛੱਡ ਦੇਣਾ
ਰੋਟੀ ਘਰ ਪੱਕਦੀ ਹੋਵੇ ਤਾਂ ਸਿਆਸਤ ਵਿਚ ਪੈਰ ਨਾ ਧਰੀਏ… ਲੁੱਟਿਆ ਧੰਨ ਕਦੇ ਨਹੀਂ ਟਿਕਦਾ ਚਾਹੇ ਕਿੰਨਾ ਵੀ ਦਾਨ ਕਰੀਏ…
ਕੁੱਝ ਸਬਕ਼ ਤਾਂ ਦੇ ਹੀ ਜਾਂਦੀ ਹੈ ਹਰ ਢਲਦੀ ਸ਼ਾਮ,,,,,,, ਚੜਦੇ ਸੂਰਜ ਨੂੰ ਸ੍ਲਾਮਾ ਐਵੇਂ ਤਾਂ ਨੀ ਹੁੰਦੀਆਂ,,,,,,,!!!!!
ਕਿੰਝ ਰੋਕ ਲਵਾਂ ਜਾਂਦੇ ਸੱਜਣਾ ਨੂੰ ਆਪ ਹੀ ਤਾਂ ਤੋਰੇ ਸੀ ਸੱਚੇ ਪਿਆਰ ਦੀ ਖਾਤੀਰ…
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ… ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ❤️
Ohda vi koi kasoor ni!! Mai pyar hi ehna kita ki ohnu maan ho gya!! ☺
ਹੱਕ ਤੇ ਸੱਚ ਵਾਲੀ ਕਮਾਈ ਔਖੀ ਤਾਂ ਬਹੁਤ ਹੈ ਪ੍ਰਦੇਸ਼ਾਂ ਵਿੱਚ… ਪਰ ਰਾਤ ਨੂੰ ਸਕੂਨ ਵਾਲੀ ਨੀਂਦ ਦਾ ਮਜ਼ਾ ਹੀ Continue Reading..
ਬਦਨਾਮੀਆਂ ਤਾ ਚਹੇ ਬੰਦਾ ਰਾਹ ਜਦਾ ਖੱਟ ਲੇ.. ਯਾਰੋ ਇੱਜਤਾਂ ਬਣਾਂਉਨੀਆਂ ਨੇ ਬਹੁਤ ਔਖੀਆਂ…
Your email address will not be published. Required fields are marked *
Comment *
Name *
Email *