ਮੂੰਹ ਦੇ ਮਿੱਠੇ ਤੋਂ ਤੇ ਰੰਗ ਦੇ ਚਿੱਟੇ ਤੋਂ ਅਸੀ ਥੋੜਾ ਦੂਰ ਹੀ ਰਹੀਦਾ
ਮਾਸੂਮ ਜਹੇ ਦਿਲ ਦੀ ਇੱਕ ਹੀ ਖਵਾਹਿਸ਼ ਹੈ….. ਕਿ ਸਾਨੂੰ ਵੀ ਕੋਈ ਪਿਆਰ ਕਰੇ….
ਕਿਉਂ ਘਬਰਾਉਦਾ ਦਿਲਾ ਮੁਸੀਬਤਾਂ ਦੇ ਆਉਣ ਤੋਂ। ਜਿੰਦਗੀ ਦੀ ਤਾਂ ਸ਼ੁਰੂਆਤ ਹੀ ਹੋਈ ਸੀ ਰੋਣ ਤੋਂ
ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ–ਮਰ ਜਾਂਦੀਆਂ ਨੇ ਮਾਵਾਂ ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ Continue Reading..
ਜੇ ਬਿੱਲ ਰੱਦ ਨਾ ਹੋਏ ਜਿਓੰਦੇ ਮਰਜਾਂਗੇ ਆਪਣੇ ਹੀ ਖੇਤਾਂ ਵਿੱਚ ਨੌਕਰ ਹੋਜਾਂਗੇ!!!
ਜਿਸਨੂੰ ਖੁਦਾ ਨੇ ਰੋਸ਼ਨ ਕਰਨਾ ਉਹਨੂੰ ਬੰਦ ਕਮਰੇ ਵਿੱਚ ਵੀ ਕਰ ਦੇਣਾ
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ..
ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ ,, ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ, ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ
Your email address will not be published. Required fields are marked *
Comment *
Name *
Email *