ਬੇਗਾਨਿਆ ਤੇ ਵਿਸ਼ਵਾਸ ਤੇ ਅਾਪਣਿਆ ਤੇ ਅਾਸ ਕਦੇ ਵੀ ਨਾ ਰੱਖੋ
ਤੇਰੇ ਹੁੰਦੇ ਆ ਪੁਲਸੀਆ ਯਾਰਾਂ ਵੇ ਗੱਡੀ ਦਾ ਚਲਾਣ ਹੋ ਗਿਆ
ਜਿੱਥੇ ਹੁੰਦੀ ਐ ਪਾਬੰਦੀ ProPose ਦੀ , ਨੀ ਉੱਥੇ ਯਾਰ LiNe ਮਾਰਦਾ….
ਰੀਸ ਕਰਨਾਂ ਕੋਈ ਮਾੜੀ ਗੱਲ ਨਹੀ ਮਿੱਤਰੋ… ਪਰ ਕਰੋ ਕਿਸੇ ਚੰਗੇ ਬੰਦੇ ਦੀ.
ਅੱਜਕੱਲ ਮੌਸਮ ਘੱਟ ਬਦਲਦੇ ਨੇ ਤੇ ੲਿਨਸਾਨ ਜ਼ਿਅਾਦਾ
Sukh Wele Picture.. Dukh Wele Sad Status, ..Har Wele OnLine.
ਅੌਖੇ ਨੇ ਰਾਹ ਤੇ ਮੁਸ਼ਕਿਲ ੲੇ ਘੜੀ ੲਿੰਝ ਲੱਗਦਾ ਜਿਵੇਂ ਸਾਹਮਣੇ ਮੌਤ ੲੇ ਖੜੀ.
10-12 ਚਵਲਾ ਦੀ ਲੋੜ ਨਾ 2-4 ਯਾਰ ਬਸ ਕਾਫੀ ਹੁੰਦੇ ਆ
ਸੋਹਣੇ ਭਾਵੇ ਮਿਲ ਜਾਣ ਲੱਖ ਨੀ ਕਦੇ ਨੀ ਯਾਰ ਵਟਾਈ ਦਾ,
Your email address will not be published. Required fields are marked *
Comment *
Name *
Email *