ਇੱਕ ਵਾਰ ਇੱਕ ਬੰਦਾ ਤੇ ਉਸਦਾ ਤੋਤਾ ਜਹਾਜ ਚ’ਸਫਰ ਕਰ ਰਹੇ ਸਨ।
..
ਜਦੋ ਜਹਾਜ ਚ’ਏਅਰ- ਹੋਸਟੈਸ ਉਹਨਾ ਦੇ ਕੋਲ
ਦੀ ਲੰਘੀ ਤਾਂ ਤੋਤੇ ਨੇ ਸੀਟੀ ਮਾਰ ਤੀ।
ਜਦ ਹੋਸਟੈਸ ਨੇ ਪਿੱਛੇ ਵੱਲ ਮੁਸਕਰਾ ਕੇ ਦੇਖਿਆ ਤਾਂ ਬੰਦੇ ਨੇ ਵੀ ਜਿਗਰਾ ਜਿਹਾ ਕਰਕੇ ਸੀਟੀ ਮਾਰਤੀ।
..
ਏਅਰ- ਹੋਸਟੈਸ ਨੇ ਹੰਗਾਮਾ ਖੜਾ ਕਰ ਦਿੱਤਾ, ਕਿ ਇਹਨਾ ਨੇ ਮੈਨੂੰ ਸੀਟੀ ਮਾਰੀ।
ਅਖੀਰ ਫੈਸਲਾ ਹੋਇਆ ਕਿ ਦੋਵਾਂ ਨੂੰ ਜਹਾਜ ਚੋੰ ਥੱਲੇ ਸੁੱਟ ਦਿੱਤਾ ਜਾਵੇ।
ਜਦ ਦੋਵਾਂ ਨੂੰ ਥੱਲੇ ਸੁੱਟਣ ਲਈ ਦਰਵਾਜੇ ਕੋਲ ਲਿਆਦਾਂ ਗਿਆ,
ਤਾ ਤੋਤਾ ਬੰਦੇ ਵੱਲ ਵੇਖ ਕੇ ਕੰਹਿਦਾ –
..
ਮਾਮਾ! ਉੱਡਣਾ ਆਉਦਾਂ ਤੈਨੂੰ!!??
ਬੰਦਾ ਨੇ ਰੋਣ-ਹਾਕੀ ਸੂਰਤ ਚ’ਕਿਹਾ – ਨਹੀ!
ਤੋਤਾ – ਫੇਰ ਸਾਲਿਆ! ਆਪਣੀ ਮਾਂ ਨੂੰ ਛੇੜਿਆ ਕਿਉ ਸੀ!!