ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ
ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,, ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ ਮੰਨਿਆਂ ਬਗ਼ੈਰ ਤੇਰੇ ZINDGI ਗੁਜਰ Continue Reading..
ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ Continue Reading..
ਮੈਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ kardi a, . . . . . . . . . . . . Continue Reading..
ਤੈਨੂੰ ਹੈਪੀ bday ਯਾਰਾਂ ਉਏ, ਮਹਿੰਗੇ ਮੁੱਲ ਦੀ ਜਾਨ ਤੇਰੀ, ਤੈਨੂੰ ਹੈਪੀ bday ਯਾਰਾਂ ਉਏ, ਮਹਿੰਗੇ ਮੁੱਲ ਦੀ ਕੰਜ਼ਰਾਂ ਜਾਨ Continue Reading..
Je tusi hun sanu nahi pasand karde, Fer supne ch auna ta yaara band karde /
ਸਾਨੂੰ ਭੁੱਲ਼ ਜਾਣ ਵਾਲਿਏ 😭 ਸਾਨੁੰ ਅੱਜ ਵੀ Udikaan ਤੇਰਿਆਂ mss u 💯 ਮਂਚ ਸੋਹਣੀਅੇ🙇
ਬਸ ਇਕ ਆਖਰੀ ਰਸਮ ਚਲ ਰਹੀ ਹੈ,, ਸਾਡੇ ਦਰਮਿਆਨ,, ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ , ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
👌💖👌
Sachi preet
Your email address will not be published. Required fields are marked *
Comment *
Name *
Email *
👌💖👌
Sachi preet