ਦਿਲ❤ ਉੱਤੇ ਤਿੱਖਾ ਜਿਹਾ 💘 ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ..


Related Posts

5 thoughts on “pyaar

  1. ਨਾ ਕੋਠੀ howe ਨਾ ਕਾਰ howe,
    Ik Cute ਜਹੀ ਨਾਰ howe…
    ਗੋਰੀ howe ਜਾ ਸਾਵਲੀ howe,💐🌺
    ਬਸ ਦਿਲ wich ਸੱਚਾ ਪਿਆਰ howe….
    ਦੁਨੀਆ de ਚਾਹੇ ਲੱਖ Sohne🍁🍁🌷
    ਸਬ ਤੋ ਸੋਹਣੀ meri ਸਰਕਾਰ howe.

  2. 8 ਗੱਲਾਂ 8 ਗੱਲਾਂ ਨੂੰ ਜਵਾਂ ਖਤਮ ਕਰ ਦਿੰਦੀਆ ਨੇ
    (1) ਮਾਫੀ ਗਲਤੀ ਨੂੰ
    (2) ਦੁੱਖ ਜਿੰਦਗੀ ਨੂੰ
    (3) ਗੁੱਸਾ ਰਿਸ਼ਤੇ ਨੂੰ
    (4) ਝੂਠ ਵਿਸ਼ਵਾਸ਼ ਨੂੰ
    (5) ਸਾਥ ਗਮ ਨੂੰ
    (6) ਧੋਖਾ ਪਿਆਰ ਨੂੰ
    (7) ਫੇਸਬੁੱਕ ਕੈਰੀਅਰ ਨੂੰ
    (8) ਵਟਸਅੱਪ ਟਾਇਮ ਨੂੰ
    ਵਟਸਅੱਪ ਇਕ ਮਸਤੀ ਹੈ
    ਕਾਲ ਤੋ ਸਸਤੀ ਹੈ
    ਨੀਂਦ ਨੂੰ ਉਡਾਉਦੀ ਹੈ
    ਖੂਨ ਨੂੰ ਵਦਾਉਦੀ ਹੈ
    ਦਿਮਾਗ ਨੂੰ ਪਕਾਉਦੀ ਹੈ
    ਪਰ ਕੁਸ਼ ਵੀ ਹੋਵੇ
    ਇਕ ਦੂਸਰੇ ਦੀ ਯਾਦ ਦਿਲਾਉਦੀ ਹੈ

    ਇਹ ਮੈਸਜ ਸੋਚ ਸਮਜ ਕੇ ਪੜਨਾ
    (3) ਚੀਜਾਂ ਜਿੰਦਗੀ ਚ 1 ਵਾਰ ਮਿਲਦੀਆਂ ਨੇ
    1 ਮਾਤਾ – ਪਿਤਾ
    2 ਵਕਤ
    3 ਦੋਸਤ

    (3) ਚੀਜਾਂ ਸੋਚ ਸਮਜ ਕੇ ਉਠਾਓ
    1 ਕਦਮ
    2ਕਸਮ
    3 ਕਲਮ

    (3) ਚੀਜਾਂ ਸੋਚ ਕੇ ਕਰੋ
    1 ਪਿਆਰ
    2 ਗੱਲ
    3 ਫੈਸਲਾ

    (3) ਚੀਜਾਂ ਕਿਸੇ ਦਾ ਇੰਤਜਾਰ ਨਹੀ ਕਰਦੀਆ
    1ਮੌਤ
    2ਸਮਾਂ
    3 ਉਮਰ
    (3) ਚੀਜਾਂ ਛੋਟੀਆਂ ਨਹੀ ਹੁਦੀਆ
    1 ਕਰਜ
    2 ਫਰਜ
    3 ਰਿਸ਼ਤਾ
    (3) ਚੀਜਾਂ ਹਮੇਸ਼ਾ ਦੁੱਖ ਦਿਦੀਆ ਨੇ
    1ਧੋਖਾ
    2 ਗਰੀਬੀ
    3 ਯਾਦ

    (3) ਚੀਜਾਂ ਤੋਂ ਹਮੇਸ਼ਾ ਤੁਸੀਂ ਖੁਸ਼ ਰਹੋਗੇ
    1 ਪਰਮਾਤਮਾ
    2 ਘਰ ਪਰਿਵਾਰ
    3 ਦੋਸਤੀ

    ਇਹ ਮੈਸਜ ਦਿੱਲ ਖੋਲ ਕੇ ਅੱਗੇ ਭੇਜੋ
    ਤੁਸੀ ਬਹੁਤ ਚੰਗੇ ਹੋ
    ਅੱਜ ਚੰਗੇ ਲੋਕਾਂ ਦਾ ਦਿਨ ਹੈ
    ਜੋ ਤੂਹਾਨੂੰ ਚੰਗਾ ਲਗਦਾ ਹੈ ਉਸਨੂੰ ਇਹ ਮੈਸਜ ਭੇਜੋ
    ਮੈਨੂੰ ਵੀ ਕਰਨਾ ਜੇ ਮੈਂ ਤੁਹਾਨੂੰ ਚੰਗਾ ਹਾਂ ਜੇ ਤੁਹਾਨੂੰ 7 ਮੈਸਜ ਆਏ ਤਾਂ ਤੁਹਾਨੂੰ ਕਿਸੇ ਨਾਲ ਪਿਆਰ ਹੈ

Leave a Reply

Your email address will not be published. Required fields are marked *