ਕਰਦੀ ਪਸੰਦ ਜੇ ਤੂੰ ਹੋਰ ਕਿਸੇ ਨੂੰ ਫੇਰ ਕਿਹੜਾ Mainu ਚਾਹੁੰਣ ਵਾਲੀਅਾਂ ਮੁੱਕ ਗੲੀਅਾਂ
ਮੈਨੂੰ ਵੀ ਨਹੀ ਭੋਰਾ ਚੰਗਾ ਲੱਗਦਾ, ਨੀ ਤੈਨੂੰ ਵਾਰੀ ਵਾਰੀ ਪੁੱਛਾ ਰਾਹ ਚ ਰੋਕ ਕੇ ਹਾਂ ਕਰਨੀ ਤਾ ਪਹਿਲੀ ਵਾਰੀ Continue Reading..
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ Judgement ਕੁੜ੍ਹੇ !
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ।
ਬਹੁਤੇ ਮੱਚਦੇ ਨੇ ਸਾਡੀ ਟੋਹਰ ਤੇ ਕਈ ਮੱਚਦੇ ਨੇ ਮੇਰੀ ਸੋਚ ਤੇ………… ਵਿਰਲੇ ਹੀ ਪਲਕਾਂ ਤੇ ਰੱਖੀਏ ਬਾਕੀ ਰੱਖੀਏ ਜੁੱਤੀ Continue Reading..
ਮੈ ਭੱਠੀ ਅਾਪਣੀ ਮਿਹਨਤ ਨਾਲ ਕਿਸਮਤ ਨੂੰ ਰਿਨਦਾ ਰਿਹਾ.. ਤੇ ਲੋਕ ੳੁਪਰ ਪੲੀ ਪਤੀਲੀ ਵਾਂਗ ਸੱੜਦੇ ਰਹੇ.
ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ, ਐਂਵੇਂ ਹਵਾ ਵਿੱਚ ਤੀਰ ਨਹੀਂ ਮਾਰੀਦੇ… ਔਕਾਤ ਵੇਖ ਕੇ ਤੇਰਾ ਯਾਰ ਤੁਰਦਾ,,, ਬਹੁਤੇ Continue Reading..
ਜਿਹੜੇ ਹਵਾ ਨਾਲ ਹੀ ਹਿੱਲਦੇ ਨੇ ਉਹ ਹਨੇਰੀਆ ਕਿ ਡੱਕਣਗੇ ਜਿੰਨਾ ਦੇ ਲੱਕ ਤੇ ਪੈਂਟ ਨਹੀ ਖੜਦੀ ਉਹ ਜੱਟ ਦਾ Continue Reading..
ਕਿਸਾਨ ਬਣਨ ਦੇ ਲਈ ਵੀ ਜਿਗਰਾ ਚਾਹੀਦਾ ਵੈਸੇ ਚੌਂਕੀਦਾਰੀ ਤਾਂ ਸਾਡੇ ਏਥੇ ਕੁੱਤਾ ਵੀ ਕਰ ਲੈਂਦਾ Hun
Your email address will not be published. Required fields are marked *
Comment *
Name *
Email *