ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ
ਜਿਨਾਂ ਉਡਣਾ ਹਵਾ ਦੇ ਵਿੱਚ ਉਡ ਸੱਜਣਾ ਅਖੀਰ ਨੂੰ ਜਮੀਨ ਦੇ ਹੀ ਉਤੇ ਆਉਣਾ ਏ ।
ਸਾਰੀ ਜਿੰਦਗੀ ਬਸ ਇਹੋ ਕਮਾਈਆਂ ਖੱਟੀਆਂ ਨੇ, ਨੇਕੀ ਕਰਦਿਆਂ ਆਪਾਂ ਬੁਰਾਈਆਂ ਖੱਟੀਆਂ ਨੇ.
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ .. ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.
ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ… ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.
SuRaj WanG ChamKan De Layi . . SuRaj WanG TapnNA V PaiNdaa. . . .
ਇਹ ਦੁਨੀਆਂ ਮਤਲਬ ਖੋਰਾਂ ਦੀ,ਇੱਥੇ ਪਤਾ ਨਾ ਲੱਗੇ ਜਮਾਨੇਂ ਦਾ ਜਿੱਥੇ ਆਪਣੇ ਥੋਖਾ ਦੇ ਜਾਂਦੇ,ਉੱਥੇ ਕੀ ਇਤਬਾਰ ਬੇਗਾਨੇਂ ਦਾ
ਸੂਹੇ ਦੀ ਨਾ ਕਦੀ ਅਾਵਾਜ ਕੰਨਾ ਵਿਚ ਪਾੲੀ ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ , ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
Your email address will not be published. Required fields are marked *
Comment *
Name *
Email *