Kaur Preet Leave a comment ਜੇ MAGGI ਚ ਕੁੱਝ ਗਲ਼ਤ ਪਾਇਆ ਗਿਆ .. ਤਾਂ ਝੱਟ ਉਸ ਉੱਪਰ ਬੈਨ ਲਗਾ ਦਿੱਤਾ… . ਵਧੀਆਂ ਗੱਲ ਆਂ, ਪਰ …..? . . . . . . . . . ਤੰਬਾਕੂ, ਸਿਗਰੇਟ, ਸ਼ਰਾਬ ਇਹਨਾਂ ਚ ਕਿਹੜੇ .. ਵਿਟਾਮਿਨ ਤੇ ਪਰੋਟੀਨ ਹੁੰਦੇ ਐ ਜੋ .. .. ਇਹਨਾਂ ਦੇ ਧੜਾਧੜ ਲ਼ਾਇਸੰਸ ਜਾਰੀ ਕੀਤੇ ਜਾ ਰਹੇ ਨੇ..?? Copy