ਕੁੜੀ ਕਰਦੀ ਅਾ ਪਿਆਰ, ਪਰ ਕਹਿਣੋ ਸੰਗਦੀ ਮੁੰਡਾ ਵੇਖ ਕੇ CUTE ਫਿਰੇ ਦਿਲ ਮੰਗਦੀ
ਯਾਦਾਂ ਵਾਲੇ ਫੁੱਲ ਸੱਜਣਾਂ ਖਿਲ ਲੈਣ ਦੇ ਪਿਅਾਰ ਵੀ ਅਾਪ ਹੀ ਹੋਜੂ ਦੋ ਚਾਰ ਵਾਰੀ ਮਿਲ ਲੈਣ ਦੇ
ਤੇਰੀ ਯਾਦ , ਤੇਰੀਆਂ ਸੋਚਾਂ ਤੇਰੇ ਖਿਆਲ, ਤੇਰੇ ਹਾਸੇ , ਤੇਰੇ ਰੋਸੇ .. . ਤੇਰਾ ਫਿਕਰ , ਤੇਰਾ ਜ਼ਿਕਰ ..? Continue Reading..
ਕੁੱਝ ਲੋਕ ਮਿਲਕੇ ਬਦਲ ਜਾਂਦੇ ਆ….. ਕੁੱਝ ਲੋਕਾ ਨਾਲ ਮਿਲਕੇ ਜਿੰਦਗੀ ਬਦਲ ਜਾਂਦੀ ਆ॥
ਮੇਰੇ ਦਿਲ ਨੂੰ ਯਕੀਨ ਅਜੇ ਵੀ ਹੈ ਕਿ ਤੂੰ ਮੇਰੀ ਹੈ, ਤੂੰ ਮੰਨ ਭਾਵੇ ਜਾ ਨਾ ਮੰਨ ਇਹ ਤੇਰੀ ਸੋਚਣੀ Continue Reading..
ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ ਲਊਂਗੀ ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ Continue Reading..
ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
ਮੈ ਕਿਹਾ ਜੀ ਇਸ਼ਕ ਦੀ ਬਿਮਾਰੀ ਬਹੁਤ ਬੁਰੀ ਏ ਕਹਿੰਦੀ ਜੀ ਅਸੀ ਏਸੇ ਕਰਕੇ ਦਿਲ ਨੂੰ Detol ਨਾਲ ਧੋਕੇ ਰੱਖੀਦਾ Continue Reading..
ਕੋਈ ਦੇਖ ਲਵੇ ਨਾ ਆਪਾ ਨੂੰ, ਚੱਲ ਆਪਣਾ ਆਪ ਛਿਪਾ ਲਈਏ, ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ Continue Reading..
Your email address will not be published. Required fields are marked *
Comment *
Name *
Email *