ਮਾਪਿਆਂ ਨੂੰ ਸੁੱਖ ਜੋ ਦਿਖਾ ਨਹੀਂ ਸਕਦਾ ਫਾਇਦਾ ਕੀ ਜਵਾਨ ਹੋਏ ਪੁੱਤ ਦਾ.
ਯਾਰੀ ਵਿਚ ਫ਼ਰਜ ਨਿਭਾਈ ਦਾ ਵੀ ਚੰਗਾ ਏ, ਕਰੇ ਕੋਈ ਗਦਾਰੀ ਖੜਕਾਈ ਦਾ ਵੀ ਚੰਗਾ ਏ,
ਲੋਕੀ ਤਾ ਭਗਵਾਨ ਵੇਚ ਗਏ ਹੱਟੀ ਸਣੇ ਸਮਾਨ ਵੇਚ ਗਏ.. ਜੱਟਾ ਤੇਰੀ ਫਸਲ ਵਿਕੇ ਨਾ ਨੇਤਾ ਹਿੰਦੋਸਤਾਨ ਵੇਚ ਗਏ..
ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ, ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।
ਉੱਠ ਕਬਰ ਚੋ ਦੇਖ ਸ਼ਾਹ ਮੁਹੰਮਦਾਂ ਫੌਜਾਂ ਜਿੱਤ ਕੇ ਪੰਜਾਬ ਨੂੰ ਚੱਲੀਆਂ ਨੇ
ਰਾਤ ਦੀ ਨੀਂਦ ਨਈਂ ਤਾ ਕਿਹੜੀ ਗੱਲ… , ਅਸੀ ਵੀ ਨਸੀਬ ਨੂੰ ਧੋਖਾ ਦੇ ਕੇ ਦਿਨੇ ਸੌਂ ਲਈਦਾ
ਜਾ ਉਏ ਸੱਜਣਾ ਤੂੰ ਖੁਸ਼ ਰਹਿ ਆਪਣੀ ਜਿੰਦਗੀ ਵਿੱਚ ਸਾਨੂੰ ਤਾਂ ਹੁਣ ਆਪਣੇ ਦਰਦਾਂ ਨਾਲ ਹੀ ਪਿਆਰ ਹੋ ਗਿਆ॥
ਕਰਗੀ ਦਿਲ ਤੇਰੇ ਨਾਮ ਮੈ ਦੁਨੀਆਂ ਭੁੱਲ ਬੈਠੀ, ਨਾ ਦਿਨ ਚੇਤੇ ਨਾ ਸ਼ਾਮ ਬਸ ਤੇਰੇ ਤੇ ਡੁੱਲ ਬੈਠੀ
ਰਿਸ਼ਤੇ Time ⌚️ਮੰਗਦੇ ਨੇ ਤੇ Time ਕਿਸੇ ਦੇ ਕੋਲ ਅੱਜ-ਕੱਲ੍ਹ ਹੈ ਹੀ ਨਹੀਂ
Your email address will not be published. Required fields are marked *
Comment *
Name *
Email *