ਇੱਕ ਸਾਲ ਦੀ ਯਾਰੀ ਸਾਡੀ ਤੂੰ ਜੜਾ ਤੋ ਵੱਡ ਗਈ ਓ ਕਿਹੜਾ DC ਆ ਜੀਦੇ ਕਰਕੇ ਛੱਡ ਗਈ
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ.. ਛੱਡਦੇ Stand ਮੈਂ ਅਖੀਰ ਦੇਖੇ ਆ.. ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ.. ਪੈਸੇ ਪਿੱਛੇ ਵਿਕਦੇ Continue Reading..
ਹਰ ਸੱਪ ਨਾ ਹੁੰਦਾ ਜ਼ਹਿਰੀ ਹੁੰਦਾ ਕੁੱਤਾ ਕੁੱਤੇ ਦਾ ਵੈਰੀ ਏ ਪਿੰਡ ਦੀ ਮਿੱਟੀ ਖਾ-ਖਾ ਪਲਿਆ ਹੁਣ ਬਣਦਾ ਵੱਡਾ ਸ਼ਹਿਰੀ
ਨੀ ਤੂੰ ਤਾਂ ਕਮਲੀਏ Hmmm-Yuppp ਕਰਦੀ ਰਹਿ ਗਈ..!! . . ਅੱਜ ਇੱਕ ਕੁੜੀ Call ਕਰਕੇ … . . . . Continue Reading..
ਉਹ ਤਾ ਔਰਤਾ ਦੇ ਵੱਸ ਨਹੀ ਨਹੀ ਤਾ ਦੁੱਧ ਵਾਲੇ ਨੂੰ ਵੀ ਕਹਿ ਦੇਣ ਇਸ ਵਿੱਚ ਕੋਈ ਹੋਰ ਰੰਗ ਹੈਗਾ…
ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ , ਪਿੰਡਾਂ ਵਾਲਿਆਂ ਨੂੰ ਚੰਡੀਗਡ਼੍ਹ ਸ਼ਹਿਰ ਮਾਰਦਾ . ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ Continue Reading..
ਜਦੋ ਤੱਕ ਤੇਰੀ ਦਹਿਸ਼ਤ ਚੱਲੀ ਏ ਨੀ ਸ਼ਹਿਰੀ ਕੁੜੀਆਂ ਤੈਥੋਂ ਕੋਲੇ ਹੁੰਦੀਆਂ ਸੜ ਕੇ ਨੀ . . . ਨੀ ਤੂੰ Continue Reading..
ਜੇ ਇਜਾਜਤ ਹੋਵੇ ਤਾਂ ਤੈਨੂੰ ਜੀ ਭਰਕੇ ਦੇਖ ਲਵਾਂ ਕਾਫੀ ਸਮਾਂ ਹੋ ਗਿਆ ਕੋਈ ਬੇਵਫਾ ਨੀ ਦੇਖਿਆ
ਮੈਨੂੰ ਕਹਿੰਦੀ ਮੇਰੇ ਬਿਨ ਜੀ ਲਵੇਗਾ? ਮੈ ਕਿਹਾ ਆਹ, ਆਈ ਵੱਡੀ Oxygen
Your email address will not be published. Required fields are marked *
Comment *
Name *
Email *