ਦੁਨੀਆ ਜਿਸਮਾ ਤੇ ਪੈਸੇ ਦੀ ਮੰਡੀ ਬਣ ਗੀ. ਪਿਆਰ ਤਾ ਇਕੱਲਾ ਹੁਣ ਸਿਰਫ
ਕਿਸਮਤ ਵਾਲੇ ਹੁੰਦੇ ਨੇ ਓਹ ਲੋਕ” ਜੋ ਕਿਸੇ ਲਈ ਸੱਭ ਤੋਂ ਖਾਸ ਹੁੰਦੇ ਨੇ..
ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ
ਆਪਣੇ ਅਸੂਲ ਕੁੱਝ ਤੋੜਨੇ ਪਏ ਇੱਕ ਤੇਰੇ ਕਰਕੇ ਸੀ ਸੁਪਨੇ ਮੈਨੂੰ ਜੋੜਨੇ ਪਏ ..
ਕਈ ਸਵਾਲਾਂ ਦੇ ਜਵਾਬ ਬੰਦਿਆ ਨੇ ਨਹੀ , ਵਕਤ ਨੇ ਦੇਣੇ ਹੁੰਦੇ ਆ
ਮਾਂ ਬਾਪ ਦਾ ਸਤਿਕਾਰ ਕਰੋਂ ਰੱਬ ਮੰਨ ਕੇ ਪਿਅਾਰ ਕਰੋਂ
ਤੇਰੇ ਹੁੰਦੇ ਆ ਪੁਲਸੀਆ ਯਾਰਾਂ ਵੇ ਗੱਡੀ ਦਾ ਚਲਾਣ ਹੋ ਗਿਆ
ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ, ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…
ਅੱਲੜੇ Support ਦੀ ਕੀ ਗੱਲ ਕਰਦੀ ਸਮੁੰਦਰਾਂ ਤੋ ਪਾਰ ਨੇ Link ਮੁੰਡੇ ਦੇ…..
Your email address will not be published. Required fields are marked *
Comment *
Name *
Email *