ਕੱਚਾ ਮੇਰਾ ਦਿਲ ਇੱਕ ਕੱਚੇ ਕੋਠੇ ਵਾਂਗ, ਬੱਣ ਤੂੰ ਦਿਲਜਾਨੀ ਸੂਹੇ ਜੇ ਫੁੱਲ ਵਾਂਗ
ਉੱਥੇ ਰੱਬ ਵੀ ਸਲਾਮਾ ਕਰਦਾ ਜਿੱਥੇ ਯਾਰਾਂ ਦਾ ਪਿਆਰ ਚਲਦਾ
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ… ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ Continue Reading..
ਕਿੰਨੇ ਵੀ ਵਧੀਆਂ ਕੰਮ ਕਰਲੋ ਤਾਰੀਫ਼ ਤਾਂ ਸਮਸ਼ਾਨ ‘ਚ ਜਾ ਕੇ ਹੀ ਹੋਉਗੀ
ਬੁਰਾ ਕਿਸੇ ਦਾ ਸੋਚ ਨਹੀਂ ਹੁੰਦਾ ਖਬਰੇ ਇਸ ਕਰਕੇ ਭਲਾ ਉਹ ਮੰਗਦੇ … ਜਿਹਨਾ ਦੇ ਮੈਂ ਚਰਨਾਂ ਵਿੱਚ ਬਹਿੰਦਾ…
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..
ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ, ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ ਬਸ ਗੱਲਾਂ ਦਿਲੋਂ ਕਰੀਦੀਆ…
ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ
Your email address will not be published. Required fields are marked *
Comment *
Name *
Email *