ਘੁੰਮਣ ਘੁਮਾਓਣ ਨੂੰ ਤਾਂ….. 100 ਦੇ ਨੋਟ ਆ 500 ਦੇ ਰੱਖੇ ਆ ਸ਼ਗਨਾ ਚ ਪਾਉਣ ਨੂੰ
“ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
ਸੂਰਜ ਦੀ ਤਪਸ਼ ਤੇ ਬਾਪੂ ਦਾ ਗੁੱਸਾ ਬਰਦਾਸ਼ਤ ਕਰ ਲਿਆ ਕਰੋ,,, ਕਿਉਂਕਿ ਜਦੋ ਇਹ ਦੋਨੋਂ ਛਿਪ ਜਾਣ ਤਾਂ ਜਿੰਦਗੀ ਚ Continue Reading..
ਿਦਲ ਤਾਂ ਕਰਦਾ ਵੇ ਤੈਨੂੰ ਬੁਲਾਵਾ ਪਰ ਤੇਰਾ Attitude ਦੇਖ ਕੇ ਕਦਮ ਰੁੱਕ ਜਾਂਦੇ ਨੇ —…..
ਤੇਰੇ ਹੱਸਣ ਦਾ ਅਸਰ ਸਾਡੀ ਸਿਹਤ ਤੇ ਹੂੰਦਾ ਤੇ ਲੋਕ ਪੁੱਛਦੇ ਆ ਦਵਾਈ ਦਾ ਨਾਮ ਕੀ ਆ….!!!
ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ, ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ
ਸਾਰੀ ਸਾਰੀ ਰਾਤ ਇਹਨਾ ਅੱਖੀਆਂ ਨੂੰ ਰੋਣ ਦੀ ਤੂੰ ਕਿਹੜੀ ਗੱਲੋਂ ਦੇ ਗਈ ਏ ਸਜ਼ਾ
ਉਹ ਯੂ.ਕੇ ਜਾਣਾ ਚੋਂਹਦੀ ਮੈਂ ਪੰਜਾਬ ਨਹੀਂ ਛੱਡਣਾ
ਬੜੀ ਨਫ਼ਰਤ ਸੀ ਓਹਨਾ ਨੂੰ ਬੇਵਫ਼ਾ ਲੋਕਾਂ ਤੋਂ… ਪਤਾ ਨੀ ਓਹਨਾ ਦੀ ਖੁਦ ਨਾਲ ਕਿਵੇ ਨਿਭਦੀ ਹੋਣੀ ਆ
Your email address will not be published. Required fields are marked *
Comment *
Name *
Email *