ੲਿੱਥੇ ਨਾ ਕੋੲੀ ਅਾਪਣੇ ਨਾ ਕੋੲੀ ਬੇਗਾਨੇ ਜਿਸ ਕੋਲ ਪੈਸਾ ੳੁਸ ਦੇ ਸਾਰੇ ਦੀਵਾਨੇ
ਜਿਉਣੇ ਨਾਲੋ ਹੋਗਿਆ ਸੀ ਮਰਨਾ ਅਸਾਨ ਕੱਲ੍ਹ ਕਰਜੇ ਦੇ ਪਿੱਛੇ ਫਾਹਾ ਲੈ ਗਿਆ ਕਿਸਾਨ…!
Bach ke Patandra to Reh Baliye PiDDan wali hundi e Madeer chakvi
ਤੰਗ ਘਰਾਂ ਵਿੱਚ ਤਾਂ ਜਿੰਦਗੀ ਗੁਜਰ ਜਾਂਦੀ ਐ ਮੁਸ਼ਕਿਲ ਤਾਂ ਉਦੋਂ ਆਉਂਦੀ ਐ, ਜਦੋਂ ਦਿਲਾਂ ਚ ਥਾਂ ਨੀ ਮਿਲਦੀ
ਦਿਨ ਤਾਂ ਗੁਜ਼ਰ ਜਾਂਦਾ ਦੁਨੀਆ ਦੀ ਭੀੜ ਵਿਚ’ ਪਰ ਉਹ ਬੁਹਤ ਯਾਦ ਆਉਦੀ ਏ ਸ਼ਾਮ ਢਲਣ ਤੋਂ ਬਾਅਦ…!
ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ ❤❤
ਅੱਜਕੱਲ ਦੇ ਪਿਆਰ ਵਿੱਚ ਜਾਨ ਦੇਣ ਦੀ ਗੱਲ ਕੀਤੀ ਜਾਂਦੀ ਆ ਪਰ ਯਕੀਨ ਕਰਿਉ ਕਿ ਕੋਈ ਦਿਲ ਤੋਂ ਦੁਆ ਵੀ Continue Reading..
ਤੁਸੀਂ ਹੱਸਣਾ ਤਾਂ ਸਿੱਖੋ, ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️
ਘਰੇ ਵੜਦਿਆਂ ਨੂੰ ਜੇ ਮਾਂ ਨਾ ਦਿਖੇ ਤਾਂ ਘਰ ਵੀ ਨਹੀਂ ਦਿਖਦਾ !!
Your email address will not be published. Required fields are marked *
Comment *
Name *
Email *