ਜੁਬਾਨ ਦੀ ਹਿਫਾਜਤ ਦੌਲਤ ਨਾਲੋਂ ਜਿਆਦਾ ਕਰਨੀ ਚਾਹੀਦੀ ਬੰਦੇ ਨੂੰ
ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ.. ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ..
ਦਿਨ ਚੰਗੇ ਬੇਬੇ ਨੂੰ ਦਿਖਾਉਣ ਜੋਗਾ ਹੋ ਜਾਵਾਂ, ਬਾਪੂ ਦਾ ਨਾਮ ਚਮਕਾਉਣ ਜੋਗਾ ਹੋ ਜਾਵਾਂ, ਕਰਕੇ ਮੈਂ ਕੁੱਝ ਹਾਏ ਦਿਖਾਉਣ Continue Reading..
ਡੂੰਘੀਆਂ ਗੱਲਾਂ ਲਿਖਣ ਵਾਲੇ ਬੰਦੇ ਆਮ ਨਹੀ ਹੁੰਦੇ ਉਹਨਾਂ ਦੀ ਜਿੰਦਗੀ ਨਾਲ ਕੋਈ ਨਾ ਕੋਈ ਗੱਲ ਜਰੂਰ ਹੋਈ ਹੁੰਦੀ ਹੈ!
ਸਮਝ ਨਹੀਂ ਆਉਂਦੀ ਵਫਾ ਕਰੀਏ ਤਾਂ ਕਿਸ ਨਾਲ ਕਰੀਏ, ਮਿੱਟੀ ਤੋਂ ਬਣੇ ਲੋਕ ਕਾਗਜ ਦੇ ਟੁੱਕੜਿਆ ਲਈ ਵਿਕ ਜਾਂਦੇ ਨੇ
ਖਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ . ਸਾਨੂੰ ਬਾਪੂ ਦਾ ਆਸਰਾ ਰੱਬ ਵਰਗਾ
ਕਦੇ ਕਦੇ ਇੰਜ ਲਗਦਾ ਬਾਪ ਦਾ ਕਿਰਦਾਰ ਉਸ ਸਾਂਇਲਟ ਅਖਰ ਦੀ ਤਰ੍ਹਾਂ ਹੈ ਦਿਖਦਾ ਨਹੀਂ ਪਰ ਉਸ ਤੋਂ ਬਿਨਾਂ ਸ਼ਬਦ Continue Reading..
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ..
ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ
Your email address will not be published. Required fields are marked *
Comment *
Name *
Email *