ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ … ਤੁਸੀ ਕਦੇ ਸਾਰਿਆ ਦੀ ਪਸੰਦ ਨਹੀ ਬਣ ਸਕਦੇ.
ਆਮਦਨ ਥੋੜੀ ਤੇ ਖਰਚ ਬਹੁਤਾ ,ਇਹ ਲੱਛਣ ਉੱਜੜ ਜਾਣ ਦੇ ਜੋਰ ਥੋੜਾ ਤੇ ਗੁੱਸਾ ਬਹੁਤਾ ,ਇਹ ਲੱਛਣ ਕੁੱਟ ਖਾਣ ਦੇ
ਜਦ Trust ਟੁੱਟ ਜਾਂਦਾ ਆ ਤਾਂ ਫੇਰ Sorry ਦਾ ਵੀ ਕੋਈ ਮਤਲਬ ਨਹੀਂ ਰਹਿੰਦਾ
ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ ਪੁੱਤ ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ Miss you family Continue Reading..
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ
ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ, ਦਰਵਾਜਾ ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ…
ਓ ਰੱਬਾ ਲਿੱਖ ਦੀ ਤਸੱਲੀ ਨਾਲ ਮਿੱਤਰਾ ਦੇ ਲੇਖ, ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ
ਅੱਜ ਕੱਲ ਲੋਕਾਂ ਦੇ status ਦਸ ਦਿੰਦੇ ਨੇ ਕਿ ਉਹ ਕਿੰਨਾ ਖੁਸ਼ ਆ
ਤੂੰ ਰੁੱਸਿਆ ਨਾਂ ਕਰ ਮੇਰੇ ਨਾਲ ਇਕ ਤੂੰ ਹੀ ਤਾਂ ਹੈ ਜੋ ਸਿਰਫ ਮੇਰੀ ਏ
Your email address will not be published. Required fields are marked *
Comment *
Name *
Email *