Dil Sher Leave a comment ਇੱਕ ਸਕਸ਼ ਮਿਲਕੇ ਦੂਰ ਹੋਇਆ ,, ਮੇਰੇ ਨੈਣਾਂ ਦਾ ਸੀ ਨੂਰ ਖੋਇਆ ,, ਪਤਾ ਨੀ ਮੈਂ ਮਨੋਂ ਲੱਥ ਖਿਆ ਸੀ ਯਾ ਉਹ ਕਿਸੇ ਗੱਲੋਂ ਮਜਬੂਰ ਹੋਇਆ ,, ਕਿੱਤੇ ਰੱਬ ਸਬੱਬੀ ਮਿਲੀ ਖੁਸ਼ੀ ਤਾਂ ਜ਼ਰੂਰ ਹੋਵੇਗੀ ਹੱਸਕੇ ਮੈਂ ਪੁੱਛੂਂਗਾ , ਨੀ ਦੱਸ ਕੋਣ ਕਿਨਾਂ ਮਸ਼ਹੂਰ ਹੋਇਆ Copy