Sidhe muh ni bulaunda kade yaar ….. Per taan vi changa lagda
ਕਹਿਦੀ ਤੇਰੇ ਨਾਲ ਪਿਆਰ ਪੈ ਗਿਆ ਪਿਆਰ ਪੈ ਗਿਆ ਸੋਹਣਿਆ ਗੂੜਾ ਇੱਕੋ ਚੰਨਾ ਰੀਝ ਦਿਲ ਦੀ ਵੇ ਪਾਉਣਾ ਤੇਰੇ ਨਾਮ Continue Reading..
ਤੇਰੇ ਨਾਲ ਜੁੜ ਗਈਆਂ, ਦਿਲ ਦੀਆਂ ਡੋਰੀਆਂ . ਕੋਣ ਕਹਿੰਦਾ ਏ, ਪਿਅਾਰ ਦੀਆਂ ੳਮਰਾਂ ਨੇ ਥੋੜੀਅਾਂ
ਜਦ ਵੀ ਕਿਧਰੋਂ ਚੋਟਂ ਲੱਗੀਆਂ, ਜਦ ਵੀ ਕਿਧਰੋਂ ਖਾਧੀਆਂ ਠੱਗੀਆਂ ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ, ਮੇਰੇ ਦੁੱਖ Continue Reading..
ਜ਼ਿੰਦਗੀ ਲਈ ਜਾਨ ਜ਼ਰੂਰੀ ਏ , ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ , ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ , Continue Reading..
ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ…..
“ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ Continue Reading..
ਇਬਾਦਤ ਵੀ ਕਰਾਂ ਤਾਂ ਇਸ਼ਕ ਦਾ ਇਲਜ਼ਾਮ ਆਉਂਦਾ ਖੁਦਾ ਦੇ ਨਾਮ ਵਿਚ ਛੁਪ ਕੇ ਤੇਰਾ ਹੀ ਨਾਮ ਆਉਂਦਾ ਏ
ਚੱਲ ਕਰਦੇ ਆਂ ਪਲਕਾਂ ਦੀ ਛਾਂ ਤੂੰ ਛਾਵਾਂ ਹੇਠ ਬਹਿ ਤਾਂ ਸਹੀ ਵੇ ਮੈਂ ਖੜਾਂਗੀ ਬਰਾਬਰ ਤੇਰੇ ਤੂੰ ਦਿਲ ਵਾਲੀ Continue Reading..
Your email address will not be published. Required fields are marked *
Comment *
Name *
Email *