ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।
ਤੇਰੀ ਧੌਣ ਚ ਕਿੱਲਾ ਕੱਢ ਚੱਲਿਆ ਅੱਣਖੀ ਪੁੱਤ ਪੰਜਾਬ ਇਹਨੇ ਭਾਜ਼ੀ ਬਾਕੀ ਰੱਖੀ ਨੀ ਇਹਦਾ ਉੱਚਾ ਸੁੱਚਾ ਹਿਸਾਬ
ਪਿੰਡਾ ਵਾਲਿਆ ਦੇ ਦਿਲ ਖੁਲੇ ਆ ਸਾਨੂੰ ਆਉਦੀਆ ਨੀ ਚਲਾਕੀਆ ਕੁੜਤਾ ਪਜਾਮਾ ਆਪਾ ਪਾਈਦਾ ਨਹੀ ਫਬਦੀਆ ਜੀਨਾ ਪਾਟੀਆ
Aakh ਰੋਂਦੀ dekhi saadi ਜਰਾ ਦਿਲ ਦੇ jkhm ਵੀ ਤਕ ਸਜਨਾ koi saade ਵਰਗਾ ਨੀ lbna ਚਾਹ ਯਾਰ bnali ਲਖ Continue Reading..
mai ਸ਼ਤਰੰਜ ਨਹੀ ਖੇਡਦਾ, ਕਿਓ ਕੀ…. ਦੁਸ਼ਮਨ di ਸਾਡੇ ਸਾਹਮਣੇ ਬੈਠਣ ਦੀ ਔਕਾਤ ਹੈ ਨੀ, ਤੇ ਯਾਰਾਂ ਸਾਹਮਣੇ ਬੈਠ ਕੇ Continue Reading..
TiMe ਆਇਆ ਜਦੋਂ ਗੱਲ ਸਿਰੇ ਲਾਵਾਂਗੇ,, ਚੁੱਪ ਐਵੇਂ ਨਹੀਓਂ ਬੈਠੇ ਵੱਡੀ GaMe ਪਾਵਾਂਗੇ ..!!
ਸ਼ੋਕ ਅੱਗੇ ਵੱਧਣ ਦਾ ਹੋਵੇ ਤਾਂ ਕਦਮ ਮਾੜਾ ਨਾ ਚੱਕੀੲੇ.. ੲਿੱਕ ਮੁੱਛ ਤੇ ਦੂਜਾ ਸਿਰ ੳੁੱਚਾ ਚੱਕ ਕੇ ਰੱਖੀੲੇ…
ਜਦੋ ਆਪਣਾ ਸਕਾ ਭਰਾ ਨਾਲ ਹੋਵੇ ਫਿਰ ਦੁਨੀਆਂ ਭਾਵੇ ਜੜਾ ਖ਼ਤਮ ਕਰ ਦੇਵੇ ਫੇਰ ਵੀ ਖੜੇ ਰਹੋਗੇ
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ… ਜਿੱਥੇ ਇੱਕ ਵਾਰੀ ਫਰਕ ਪੈਜੇ।।
Your email address will not be published. Required fields are marked *
Comment *
Name *
Email *