Munde Lakha Marde Mere Te__ Par Dil Vich Tu Vassda
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..
ਤੇਰੀ ਸਹੇਲੀ ਬਿੱਲੋ Yarra ਦੀ Fan ਕਰਲਾ Control If_You_Can
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ .. ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ .
ਹਰ ਕਿਸੇ ਨੂੰ ਸਫਾਈ ਨਾ ਦਿਓ ਤੁਸੀਂ ਇਨਸਾਨ ਹੋ ਵਾਸ਼ਿੰਗ ਪਊਡਰ ਨਹੀਂ
ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਜਾਦ ਤੈਨੂੰ ਮੇਰੀ ਅੋਂਦੀ ਤਾਂ ਹੋਣੀਆਂ ਜਾਦਾ ਨਹੀ ਥੋਡ਼ਾ ਰਬੋਂਦੀ ਤਾਂ ਹੋਣੀਆਂ
ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ, ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।.
Your email address will not be published. Required fields are marked *
Comment *
Name *
Email *