J tara bina sarda hunda Ni Kaatoo minnttaaa tariya kardaa
ਨਾ ਹੁਸਨ ਦਾ ਕਰ ਮਾਨ ਕੁੜੀਏ ਹੁਸਨਾ ਦੀ ਸਾਨੂੰ ਕੋਈ ਥੋੜ ਨਹੀਂ.. ਇੱਕੋ ਹੀ ਚਾਹੁੰਦੇ ਹਾਂ ਸਾਨੂੰ ਸਮਝਣ ਵਾਲੀ ਬਹੁਤੀਆਂ Continue Reading..
ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ, ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…
ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ
ਰਿਸ਼ਤਿਆ ਦੇ ਵਹਿਮ ਵਿੱਚ ਇੱਕ-ਇੱਕ ਦਿਨ ਗੁਜ਼ਰ ਜਾਂਦਾ ਹੈ….ਪਰ ਸੱਚ ਇਹ ਹੈ ਕਿ ਖ਼ੁਦ ਦੇ ਬਿਨਾ ਕੋਈ ਆਪਣਾ ਨਹੀਂ ਹੁੰਦਾ…..
ਜੇ ਬਿੱਲ ਰੱਦ ਨਾ ਹੋਏ ਜਿਓੰਦੇ ਮਰਜਾਂਗੇ ਆਪਣੇ ਹੀ ਖੇਤਾਂ ਵਿੱਚ ਨੌਕਰ ਹੋਜਾਂਗੇ!!!
ਨਹੀਂ ਚਾਹੁੰਦਾ ਜਿੰਦਗੀ 100 ਸਾਲ ਦੀ, ਦੇ ਦੇ ਕੁਝ ਪਲ ਦੀ ਪਰ ਦੇ ਦੇ ਕਮਾਲ ਦੀ 👌🤘।
Gal dil di dil vich O rakhda hai.. Tenu chori chori takda hai..
Your email address will not be published. Required fields are marked *
Comment *
Name *
Email *