ਪਿਅਾਰ ਕਰਨਾ ਤਾ ਕਰੀ ਜਾੳੁ ਜੀ ਸਦਕੇ ਪਰ ੲੇਨਾ ਵੀ ਨਾ ਕਰੋ ਕੀ ਕੋੲੀ ਦੁਖ ਦੇਵੇ
ਰੋਟੀ ਖਾਣ ਦਾ ਹੁੰਦਾ ਨਾ ਕੋਈ ਟੈਮ ਮਿੱਤਰੋ.. ਲੋਕਾਂ ਨੇ ਬਣਾਏ ਵਾਧੂ ਵਹਿਮ ਮਿੱਤਰੋ..
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ… ਜਿਹਨਾ ਅਸੀ ਸੋਚ ਲੈਂਦੇ ਹਾਂ…..!!!
ਵੇਚ ਤੀ ਜ਼ਮੀਰ ਲੋਕਾਂ ਨੇ ਗੱਲ ਸਮਝੋ ਬਾਹਰ ਹੋ ਗਈ
ਮਾੜੀਆਂ ਮੋਟੀਆ ਗੱਲਾਂ ਹੁੰਦੀਆਂ ਤਾਂ ਤੇ ਨਾ ਲਾਉਂਦੇ ਜਨਾਬ ਏਹ ਗੱਲਾਂ ਹੁਣ ਬਹੁਤ ਅੱਗੇ ਬਦ ਗਈਆਂ ਨੇ…
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾ ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ॥
ਲੋਕੀਂ ਰੱਬ ਦੇ ਸਹਾਰੇ ਜੀਅ ਲੈਂਦੇ, ਅਸੀਂ ਤੇਰੇ ਸਹਾਰੇ ਜੀਅ ਲੈਣਾ.. ਰੱਬ ਵਰਗਾ ਹੈ ਯਾਰ ਮੇਰਾ, ਮੈਂ ਜੰਨਤ ਜਾ ਕੇ Continue Reading..
ਸੂਹੇ ਦੀ ਨਾ ਕਦੀ ਅਾਵਾਜ ਕੰਨਾ ਵਿਚ ਪਾੲੀ ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ
ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ
Your email address will not be published. Required fields are marked *
Comment *
Name *
Email *