ਰੂਹ ਤੱਕ ਬਰਬਾਦ ਹੋਣਾ ਪੈਂਦਾ ਹੈ ਕਿਸੇ ਨੂੰ ਆਪਣਾ ਬਣਾਉਣ ਲਈ।
ਲੋਕ ਤਾ ਪਤੰਗ ਚੜਾਉਦੇ ਆ , ਤੇ ਮਿੱਤਰਾਂ ਨੇ ਚੰਦ ਚੜਾਏ ਆ
ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ ਸਿਰਫ ਵਿਖਾਵੇ ਦੇ ਪਿਆਰ ਲਈ
ਹਰ ਕਿਸੇ ਨੂੰ ਸਫਾਈ ਨਾ ਦਿਓ ਤੁਸੀਂ ਇਨਸਾਨ ਹੋ ਵਾਸ਼ਿੰਗ ਪਊਡਰ ਨਹੀਂ
ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ
ਫਸਦੀ ਕੋਈ ਹੈਗੀ ਨਈਂ . ਸਾਲਾ ਰੋਲਾ ਪਹਿਲਾ ਹੀ ਪੈ ਜਾਂਦਾ…?
ੲਿਸ਼ਕੇ ਦੇ ਰੰਗ ਬੜੇ ਨੇ ਸੱਜਣ ਤੋੜ ਕੇ ਦਿਲ ਕਰਦੇ ਤੰਗ ਬੜੇ ਨੇ
ਉਹ ਕੁੜੀ ਬਹੁਤ ਅਜੀਬ ਜਿਹੀ ਸੀ ਜੋ ਮੇਰੀ ਜਿੰਦਗੀ ਬਦਲਕੇ ਖੁਦ ਹੀ ਬਦਲ ਗਈ
ਉੱਥੇ ਰੱਬ ਵੀ ਸਲਾਮਾ ਕਰਦਾ ਜਿੱਥੇ ਯਾਰਾਂ ਦਾ ਪਿਆਰ ਚਲਦਾ
Your email address will not be published. Required fields are marked *
Comment *
Name *
Email *