ਬਸ ਇਕ ਯਾਦ ਹੀ ਬਾਕੀ ਏ ਚੰਦਰੀ ਨਾ ਤਾਂ ਆਉਣ ਹਟ ਦੀ ਏ ਨਾ ਹੀ ਸਾਨੂੰ ਜਿਉਣ ਦਿੰਦੀ
“ਕੁਝ ਦੋਸਤ ਮੇਰੇ ਅਜਿਹੇ ਵੀ ਨੇ ,ਜਿਹਨਾਂ ਨੂੰ ਜੇ ਮੈਂ msg ਨਾ ਕਰਾਂ ਤਾਂ ਸਾਇਦ ਉਹ ਮੈਨੂੰ ਕਦੇ ਯਾਦ ਹੀ Continue Reading..
ਯਾਰ ਮੇਰੇ ਮੰਗਦੇ Grand_Party ਹੁਣ ਟੁਟੀਆਂ ਤੇ ਰੋਣ ਦਾ ਰਿਵਾਜ਼ ਨਾ ਰਿਹਾ ॥
ਲੋਕੀ ਤਾ ਭਗਵਾਨ ਵੇਚ ਗਏ ਹੱਟੀ ਸਣੇ ਸਮਾਨ ਵੇਚ ਗਏ.. ਜੱਟਾ ਤੇਰੀ ਫਸਲ ਵਿਕੇ ਨਾ ਨੇਤਾ ਹਿੰਦੋਸਤਾਨ ਵੇਚ ਗਏ..
ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ
ਮਰਨ ਬਾਅਦ ਜਦੋਂ ਲੱਗੇ ਮੈਨੂੰ ਫੂਕਣ ਤਾਂ ਆਵਾਜ਼ ਇਹ ਆਈ ,, ਇਹ ਸਾਰੀ ਉਮਰ ਜਲਿਆ ਏ ਜਲਾਇਆ ਨਹੀਂ ਜਾ ਸਕਦਾ..
ਚੰਗਾ ਹੋਇਆ ਤੂੰ ਦੂਰ ਹੋਗਿਆ ਨਹੀ ਤਾਂ ਮੈ ਟੁਟਦੇ ਟੁਟਦੇ ਨੇ ਖਤਮ ਹੀ ਹੋ ਜਾਣਾ ਸੀ
ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ 😊ਹਾਸੇ ਨੲੀ ਰੱਖਣੇ…
ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ, ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ..
Your email address will not be published. Required fields are marked *
Comment *
Name *
Email *