ੲਿਕ ਸੱਚੀ ੲੇ ਗੁਰੂ ਜੀ ਤੇਰੀ ਬਾਣੀ ਝੂਠੀ ੲੇ ਪਰੀਤ ਜੱਗ ਦੀ
ਕਲਗੀਆ ਵਾਲਿਆ ਤੇਰੀਆਂ ਕੁਰਬਾਣੀਆਂ ਦਾ ਇਹ ਜਗ ਨਹੀਂ ਕਰਜਾ ਉਤਾਰ ਸਕਦਾ ਆਂਦਰ ਵਾਰਨੀ ਜਿਗਰ ਦੀ ਇੱਕ ਔਖੀ ਆਂਦਰਾ ਚਾਰ ਨਹੀਂ Continue Reading..
ਸਾਡੀ ਪੱਤ ਵਾਹਿਗੁਰੂ ਰੱਖ lenda ਉਂਝ ਅਸੀ ਖਿਡਾਰੀ kacche ਆਂ
ੴ ਵਾਹਿਗੁਰੂ ਜੀ ੴ ਸਿਰ ਤੇ ਰੱਖੀ ਓਟ ਮਾਲਕਾ । ਦੇਵੀ ਨਾ ਕੋੲੀ ਤੋਟ ਮਾਲਕਾ । ਚੜਦੀ ਕਲਾਂ ਸਿਰਹਾਣੇ ਰੱਖੀ Continue Reading..
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਮ
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ, ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ। ਪਾਪੀ ਦੇਵਣ ਧਮਕੀ ਨਾ Continue Reading..
ਪੈਦਲ ਤੁਰਿਆ ਆਉਂਦਾ ਨਾਨਕ ਜਾਦੂ ਨਹੀਂ ਦਿਖਾਉਂਦਾ ਨਾਨਕ ! ਵੀਹ ਬੰਦਿਆਂ ਨੂੰ ਭੇਜੋ ਮੈਸਜ ਸੌਦੇ ਨਹੀਂ ਕਰਾਉਂਦਾ ਨਾਨਕ ! . Continue Reading..
ਓਹੀ ਕਰਦਾ ਹੈ ਤੇ ਓਹੀ ਕਰਵਾਉਂਦਾ ਹੈ ਕਿਉ ਬੰਦਿਆ ਤੂੰ ਘਬਰਾਉਂਦਾ ਹੈ ਇਕ ਸਾਹ ਵੀ ਨਹੀਂ ਤੇਰੇ ਵੱਸ ਵਿੱਚ ਓਹੀ Continue Reading..
ਮੇਹਰ ਵਾਹਿਗੁਰੂ ..ਬਖਸ਼ਿਸ਼ ਵਾਹਿਗੁਰੂ ਕਰੋ ਇਨਾਇਤਾਂ ਵਾਲੀ ਨਜ਼ਰ ਵਾਹਿਗੁਰੂ ਜਾਣੇ ਅਣਜਾਣੇ ਕੀਤੇ ਮਾੜੇ ਕਰਮਾਂ ਨੂੰ ਕਰ ਦਿਓ ਮੁਕਤੀ ਦੇ ਪਾਰ Continue Reading..
Your email address will not be published. Required fields are marked *
Comment *
Name *
Email *