Kaur Preet Leave a comment ਅੱਜ ਤੇਰੇ ਨਾਲ ਭਾਵੇਂ ਸਾਡਾ ਕੋਈ ਵਾਸਤਾ ਨਾ ਰਿਹਾ ਸਾਡੇ ਦਿਲੋਂ ਤੇਰੇ ਦਿਲ ਨੂੰ ਕੋਈ ਰਾਸਤਾ ਨਾ ਰਿਹਾ, ਕਦੇ ਤੈਨੂੰ ਮਿਲੇ ਬਿਨਾਂ ਲੱਗਦਾ ਸੀ ਸੱਜਣਾਂ ਇਹ ਜਿੰਦ ਜਿਵੇਂ ਲਾਸ ਹੁੰਦੀ ਸੀ, ਕਦੇ ਸਾਡੀ ਜਿੰਦਗੀ ਦੇ ਵਿੱਚ ਸੱਜਣਾਂ ਜਗਾਹ ਤੇਰੀ ਖਾਸ ਹੁੰਦੀ ਸੀ”’ Copy