ਕੀ ਹੋਇਆ ਜੇ ਆਦਤਾ ਬਦਲ ਗਈਆ.
‘ਪਰ ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ,
ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ. ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ..
ਅਸੀਂ ਖੁਦ ਨੂੰ ਏਨਾਂ ਬਦਲ ਦਿਆਂਗੇ ਇੱਕ ਦਿਨ ਕਿ ਲੋਕ ਤਰਸਣ ਗੇ ਸਾਨੂੰ ਪਹਿਲਾਂ ਵਰਗੇ ਦੇਖਣ ਨੂੰ???
ਸਪਨੇ ਨੇ ਅੱਖਾ ਵਿੱਚ, ਪਰ ਨੀਂਦ ਕਿਤੇ ਹੋਰ ਆ ਦਿਲ ਆ ਜਿਸਮ ਵਿੱਚ, ਪਰ ਧੜਕਣ ਕਿਤੇ ਹੋਰ ਆ
ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ.. ਦੁਨੀਅਾਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ..
ਕੈਪਸੂਲਾ ਵਾਲੀ ਨਾ ਖੁਰਾਕ ਖਾਈਦੀ, ਬੂਲਟਾਂ ਤੇ ਗੱਡੀਆ ਨੂੰ ਵੇਖ ਕੇ ਨਾ ਯਾਰੀ ਲਾਈਦੀ
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, . ਤੇਰੇ ਪਿਆਰ❤ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
ਕਈ ਵਾਰ ਇਨਸਾਨ ਕੱਲਾ ਇਸ ਕਰਕੇ ਰਹਿ ਜਾਂਦਾ ਹੈ ਆਪਣਿਆ ਨੂੰ ਛੱਡਣ ਦੀ ਸਲਾਹ ਬੇਗਾਨਿਆ ਤੋ ਲੈਦਾ..
Your email address will not be published. Required fields are marked *
Comment *
Name *
Email *