ਕਮਲੇ ਦਿਲ ਦਾ ਕੀ ਕਰੀਏ
ਤੈਨੂੰ ਚੇਤੇ ਕਰਦਾ ਏ
ਕੌਣ ਮੇਰੇ ਸ਼ਹਿਰ ਆਕੇ ਮੁੜ ਗਿਆ🌍 ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ
JehRe Muh De Mithhe te Tidd de KaLe HuNde Ne Aksar Oh Yarr Nahi Gaddar HuNde Ne
Jina tere te yakeen, ona sahan te nahi ae…
ਬੰਦੇ ਨੂੰ ਕਦੀ ਵੀ ਆਪਣੀ ਔਕਾਤ ਨਹੀ ਭੂੱਲਣੀ ਚਾਹੀਦੀ.. ਸੋਹਰਤ ਦਾ ਤਮਾਸਾ ਤਾ ਦੋ-ਚਾਰ ਦਿਨ ਦਾ ਹੁੰਦਾ …
ਤੈਨੂੰ ਭੁੱਲੀ ਨਹੀਂ ਹਾਂ ਬਸ ਆਪਣਾ ਮਨ ਸਮਝਾ ਲਿਆ ਏ💕
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ❤ ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ
ਐਵੇਂ ਤਾਂ ਨਹੀਂ ਆਖਣ ਸਾਰੇ ਮਾਂ ਬੂਟਾ ਘਣਛਾਵਾਂ,💓 ਮਾਂ ਦੀ ਨਿੱਘੀ ਬੁੱਕਲ ਹੁੰਦੀ ਜੰਨਤ ਦਾ ਸਿਰਨਾਵਾਂ
ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ.. ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ…
Your email address will not be published. Required fields are marked *
Comment *
Name *
Email *