ਸਿਰੇ ਦੇ ਸ਼ਿਕਾਰੀ ਦਾ ਤੂੰ ਕਰਤਾ ਸ਼ਿਕਾਰ
ਬਲੇ ਤੇਰੇ ਨੀ ਮਜ਼ਾਜਨੇ
ਬਹੁਤ ਭਿਆਨਕ ਹੁੰਦੀਆਂ ਨੇ ਇਸ਼ਕ ਦੀਆਂ ਸਜ਼ਾਵਾਂ ਵੀ…. ਇਨਸਾਨ ਪਲ ਪਲ ਮਰਦਾ ਹੈ ਪਰ ਮੌਤ ਨਹੀ ਆਉਦੀ…
Hon Wale Khud Hi Aapne Ho Jande Ne ___|| Kise Nu Keh Ke Aapna Banaya Nahi Janda___||
ਜੱਟਾ ਵੇ ਸਟਾਇਲ ਤੇਰਾ ਬੜਾ ਅੱਤਦਾ 😘 ਤੈਨੂੰ ਕਿਵੇਂ ਸਮਝਾਵਾਂ ਵੇ ਤੂੰ ਟੇਡੀ ਮੱਤਦਾ
ਕਾਸ਼ ਓਹ ਸਵੇਰੇ ਉਠੇ ਤੇ ਮੇਰੇ ਨਾਲ ਲੜ੍ਹਣ ਆਵੇ ਕੇ ਤੂੰ ਕੌਣ ਹੁੰਦਾ ਏਂ ਮੈਨੂੰ ਸੁਪਨਿਆਂ ਚ ਸਤਾਉਣ ਵਾਲਾ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ… ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
Mitauna vi chava ta tera naam dil to mita nahi sakdi.. Kioki mitaya oh jande jo galti nl likhya howe..
ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ.. ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ
ਕੱਲ ਰਾਤ ਸਾਰੇ ਦੁੱਖ ਕਮਰੇ ਦੀ ਕੰਧ ਤੇ ਹੀ ਲਿਖ ਦਿੱਤੇ ਬੱਸ ਫਿਰ ਕੀ ਮੈਂ ਸੌਦਾ ਰਿਹਾ ਤੇ ਕੰਧ ਰੋਂਦੀ Continue Reading..
Your email address will not be published. Required fields are marked *
Comment *
Name *
Email *