ਮਾਂ ਦੀ ਕੁਟੀ ਚੂਰੀ ਦਾ ਤੇ
ਬਾਪੂ ਜੀ ਦੀ ਘੂਰੀ ਦਾ ਸਵਾਦ ਈ ਕੁੱਝ ਹੋਰ ਹੁੰਦਾ
ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ, ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ
ਮਿਲ ਜਾਵੇ _ਅਸਾਨੀ ਨਾਲ ਉਹਦਾ _ਚਾਅ ਕਾਹਦਾ ,,,,,,,,,, ਜ਼ਿੱਦ ਤਾ ਉਸ ਦੀ ਹੈ ਜੋ _ਮੁਕੱਦਰਾ ਵਿੱਚ ਲਿਖਿਆ ਹੀ ਨਹੀ ,,,,,,,,,,,,,
ਕਈ ਵਾਰ ਅਸੀ ਆਪ ਟੁੱਟੇ ਕਈ ਵਾਰ ਜਿੰਦਗੀ ਨੇ ਤੋੜਿਆ ਮੈ ਨਾ ਤਾ ਸ਼ੀਸ਼ਾ ਨਾ ਤਾਰਾ .. . ਸ਼ਾਇਦ ਮੈ….. Continue Reading..
Kismat ਦਾ ਵੀ ਕੋਈ ਕਸੂਰ ਨਹੀਂ ਕਈ ਵਾਰ ਅਸੀਂ ਮੰਗ ਹੀ ਉਹ ਲੈਂਦੇ ਹਾਂ ਜੋ ਿਕਸੇ ਹੋਰ ਦਾ hunda !!!!
ਤੁਸੀ ਕਿਸੇ ਲ਼ਈ ਉਨਾਂ ਚਿਰ ਖਾਸ ਹੋ,, ਜਿੰਨਾ ਚਿਰ .. ,,, ,,,,,, .. ਤੁਸੀ ਉਸਦੀਆ ਉਮੀਦਾਂ ਪੂਰੀਆਂ ਕਰਦੇ ਹੋ..
ਕਮੀਆ ਹਮੇਸਾ ਯਾਰਾ ਤੇਰੀਆ ਹੀ ਰਹਿਣੀਆ ਲਾਈਫ ਵਿੱਚ ਭਾਵੈ ਅਸੀ ਸਭ ਕੁੱਝ ਪਾ ਲਿਆ
ਸਾਨੂੰ ਲੱਗਾ ਝੌਰਾ ਵਿਛੜਨ ਦਾ ਘੁਣ ਖਾਈ ਜਾਏ ਤਨਹਾਈ ਦਾ ਸਾਡੇ ਛਲਕਦਾ ਪਾਣੀ ਅੱਖਾਂ ‘ਚ ਗਵਾਹ ਤੇਰੀ ਬੇਵਫ਼ਾਈ ਦਾ। ਜੇ Continue Reading..
ਗੱਲ ਗੱਲ ਤੇ ਕਿਸੇ ਦਾ ਮਜਾਕ ਨਹੀ ਬਣਾਈ ਦਾ ਮਾਂ ਬਾਪ ਹੁੰਦੇ ਨੇ ਰੱਬ ਦਾ ਰੂਪ ਐਵੇਂ ਕੌੜਾ ਬੋਲ ਉਹਨਾਂ Continue Reading..
Your email address will not be published. Required fields are marked *
Comment *
Name *
Email *